#📕ਭਾਰਤੀ ਸੰਵਿਧਾਨ✍🏻
ਭਾਰਤੀ ਸੰਵਿਧਾਨ ਇੱਕ ਕੇਦਰੀ ਬਿੰਦੂ ਹੈ
ਜਿਸ ਦਾ ਸਮਾਜ ਚ ਵਿਸ਼ਾਲ ਘੇਰਾ ਹੈ
ਸੰਵਿਧਾਨ ਚ ਲਾਗੂ ਹੋਣ ਵਾਲੀਆਂ ਕਾਨੂੰਨੀ ਤੌਰ ਤੇ
ਕੋਈ ਵੀ ਕੰਮ ਭਾਵੇਂ ਵਸਤੂਆਂ ਹੋਣ ਚਾਹੇ ਸਮਾਜਿਕ ਸੁਧਾਰ ਲਹਿਰਾਂ
ਹੋਣ ਸੱਭ ਲਈ ਕਾਨੂੰਨ ਇੱਕੋ ਜਿਹਾ ਹੈ
. ਇਹਨਾਂ ਕਾਨੂੰਨਾਂ ਬਾਰੇ ਪੜ੍ਹਨਾ ਸਿੱਖੋ
ਜਾਣਕਾਰੀ ਤੇ ਸਮਾਜ ਬਾਰੇ ਪਤਾ ਲਗਦਾ
ਨਵੀ ਪੀੜੀ ਲਈ ਬਹੁਤ ਜਰੂਰੀ
#✍ ਮੇਰੀ ਕਲਮ #🌼ਮੋਟੀਵੇਸ਼ਨ
ਨਵਦੀਪ ਕੌਰ ਘੁਮਾਣ