#☔ ਮੀਂਹ ਵਾਲਾ ਦਿਨ ⛈ 🙏 ਸ੍ਰੀ ਆਕਾਲ ਜੀ ਸਾਰੇ ਗਰੁੱਪ ਵਾਲੇ ਭਰਾਵਾਂ ਨੂੰ 🙏
#ਪੰਜਾਬ #ਹਰਿਆਣਾ #ਰਾਜਸਥਾਨ #ਦਿੱਲੀ #ਯੂਪੀ
ਹਾਜੀ ਵੀਰੋ ਬੀਤੀ ਰਾਤ ਤੋਂ ਹੀ ਮੀਂਹ ਦੀਆਂ ਕਰਵਾਈਆਂ ਜਾਰੀ ਆ ਹੁਣ ਵੀ ਕਪੂਰਥਲਾ ਜਗਰਾਓਂ ਰਾਏਕੋਟ ਬਰਨਾਲਾ ਮਲੇਰਕੋਟਲਾ ਧੂਰੀ ਧੌਲਾ ਮੂਣਕ ਲਹਿਰਾਗਾਗਾ ਬੋਹਾ ਫਿਲੌਰ ਫਗਵਾੜਾ ਲੁਧਿਆਣਾ ਦੋਰਾਹਾ ਗੜਸ਼ੰਕਰ ਨਵਾਂਸ਼ਹਿਰ ਬਲਾਚੌਰ ਮਾਛੀਵਾੜਾ ਰੂਪਨਗਰ ਮੋਹਾਲੀ ਸਮਰਾਲਾ ਅਨੰਦਪੁਰ ਸਾਹਿਬ ਕੁਰਾਲੀ ਲੰਬੜਾਂ ਮੋਰਿੰਡਾ ਸਰਹਿੰਦ ਬੱਦੀ ਕਸੌਲੀ ਰਾਜਪੁਰਾ ਪਟਿਆਲਾ ਨਾਭਾ , ਚੰਡੀਗੜ੍ਹ ਜ਼ੀਰਕਪੁਰ ਪੰਚਕੂਲਾ ਨਰੈਣਗੜ ਅੰਬਾਲਾ ਯਮੁਨਾਨਗਰ ਕੁਰਕਸ਼ੇਤਰ ਸਹਾਰਨਪੁਰ ਕਰਨਾਲ ਪਾਣੀਪਤ ਸੋਨੀਪਤ ਰੋਹਤਕ ਜੁਲਾਣਾ ਜੀਂਦ ਗੁੜਗਾਓਂ ਭਿਵਾਦੀ ਮਹਿੰਦਰਗੜ੍ਹ ਨਾਰਨੌਲ ਕਨੀਨਾ ਅਟੇਲੀ ਨੀਮਾ੍ਨਾ ਕੋਟਪੂਤਲੀ ਇਹਨਾਂ ਜ਼ਿਲਿਆਂ ਚੋਂ ਹਲਕੇ ਤੋਂ ਦਰਮਿਆਨੇ ਮੀਂਹ ਗਰਜ਼ ਚਮਕ ਨਾਲ ਤੇਜ਼ ਝੱਟ ਲੱਗ ਰਹੀ ਆ ਜੈਪੁਰ ਸ਼ਾਹਪੁਰਾ ਰਾਜਸਥਾਨ ਦੇ ਖੇਤਰ ਚੋਂ ਵੀ ਹਲਕੇ ਤੋਂ ਦਰਮਿਆਨੇ ਮੀਂਹ ਪੈ ਰਿਹਾ ਹੈ
ਲਹਿੰਦਾ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ਜੀਰਾ ਬਰਨਾਲਾ ਰਾਮਪੁਰਾ ਫੂਲ ਕਲਵਾਲੀ ਸਰਦੂਲਗੜ੍ਹ ਸਿਰਸਾ ਨੌਹਰ ਬਾਢਡਾ ਸਰ੍ਦਾਰ੍ਸ਼ਹਾਰ ਜੋਧਪੁਰ ਪੱਛਮੀ ਮਾਲਵਾ ਉੱਤਰੀ ਰਾਜਸਥਾਨ ਪਾਕਿਸਤਾਨ ਵਾਲੀ ਸਾਈਡ ਇਹਨਾ ਜ਼ਿਲਿਆਂ ਚੋਂ ਟੁੱਟਵੀਂ ਬੱਦਲਵਾਈ ਨਾਲ ਸੂਰਜ ਦਿਖਾਈ ਦੇ ਰਿਹਾ ਹੈ
ਅਗਲੇ 24 ਤੋਂ 48 ਘੰਟਿਆਂ ਦੌਰਾਨ ਲੱਗਭਗ ਸਾਰੇ ਹੀ ਸੂਬਿਆਂ ਚੋਂ ਮੌਸਮ ਖੁਸ਼ਕ ਤੇ ਠੰਡਾ ਧੁੰਦ ਤੇ ਧੁੰਦ ਵਾਲੇ ਬੱਦਲਾਂ ਦੀ ਆਵਾਜਾਈ ਗੁਜ਼ਰੇਗੀ 26 ਤੋਂ 28 ਜਨਵਰੀ ਵਿਚਕਾਰ ਅਗਲੇ ਮੀਂਹ ਦਾ ਦੌਰ ਲੱਗੇਗਾ ਹਲਕੇ ਤੋਂ ਦਰਮਿਆਨੇ ਮੀਂਹ ਨਾਲ
ਕਿੱਥੇ ਕਿੱਥੇ ਮੀਂਹ ਗੜੇਮਾਰੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਕਮੈਂਟਸ ਰਾਹੀ ਜ਼ਰੂਰ ਦੱਸਣਾ ਜੀ ਆਪੋਂ ਆਪਣੇ ਇਲਾਕੇ ਦਾ ਕੀ ਮਹੌਲ ਚੱਲ ਰਿਹਾ ਹੈ ਬਾਕੀ ਸ਼ਾਮ ਨੂੰ ਮਿਲਾਂਗੇ ਅਪਡੇਟ ਜਾਰੀ ਲੈ ਕੇ ਜੀ ਧੰਨਵਾਦ ਲਿਖਤੀ ਰੂਪ ਸੁਖਚੈਨ ਸਿੰਘ ਧਾਲੀਵਾਲ ਸਾਬ ਵੱਲੋਂ 🙏🙏🙏🙏🙏