Hymns of Christ
2.8K views
3 days ago
“ਯਹੋਵਾਹ ਤੁਹਾਨੂੰ ਅਸੀਸ ਦੇਵੇਗਾ ਅਤੇ ਤੁਹਾਡੇ ਭਂਡਾਰੇ ਭਰ ਦੇਵੇਗਾ। ਉਹ ਤੁਹਾਡੇ ਕੀਤੇ ਹਰ ਕੰਮ ਵਿੱਚ ਤੁਹਾਨੂੰ ਅਸੀਸ ਦੇਵੇਗਾ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸ ਧਰਤੀ ਵਿੱਚ ਅਸੀਸ ਦੇਵੇਗਾ ਜਿਹੜੀ ਉਹ ਤੁਹਾਨੂੰ ਦੇ ਰਿਹਾ ਹੈ। ਬਿਵਸਥਾ ਸਾਰ 28:8 #✝️ਇਸਾਈ ਧਰਮ ✝️ #✝️ ਯਿਸੂ ਮਸੀਹ #ਮਸੀਹੀ ਭਜਨ #ਮਸੀਹੀ ਵਚਨ #ਮਸੀਹੀ ਪੋਸਟ