💫🍁 Sukh dhaliwal 🍁 💫💫🍁💫⚕️💫🇨🇦💫🇮🇳💫🍁
617 views
14 hours ago
#☔ ਮੀਂਹ ਵਾਲਾ ਦਿਨ ⛈ 🙏 ਸ੍ਰੀ ਆਕਾਲ ਜੀ ਸਾਰੇ ਗਰੁੱਪ ਵਾਲੇ ਭਰਾਵਾਂ ਨੂੰ 🙏 #ਮੀਂਹ #ਕੋਰਾ #ਸ਼ੀਤ #ਲਹਿਰ ਹਾਜੀ ਵੀਰੋ ਅੱਜ ਕਿੱਥੇ ਕਿੱਥੇ ਹਲਕਾ ਦਰਮਿਆਨਾ ਕੋਰਾ ਪਿਆ ਕਿੱਥੇ ਕਿੱਥੇ ਉੱਤਰ ਪੱਛਮੀ ਪਹਾੜ ਪਿੱਛੋਂ ਸ਼ੀਤ ਲਹਿਰ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਕਮੈਂਟਸ ਰਾਹੀ ਜ਼ਰੂਰ ਦੱਸਣਾ ਜੀ 26 ਤੋਂ 29 ਜਨਵਰੀ ਵਿਚਕਾਰ ਮੀਂਹ ਗੜੇ ਗਰਜ਼ ਚਮਕ ਨਾਲ ਤੇਜ਼ ਹਵਾਵਾਂ ਫਰਵਰੀ ਦੇ ਪਹਿਲੇ ਹਫਤੇ ਦੌਰਾਨ ਵੀ ਮੀਂਹ ਪੈਣ ਦੇ ਆਸਾਰ ਹਨ ਹਲਕੇ ਤੋਂ ਦਰਮਿਆਨੇ ਮੀਂਹ ਦੇ ਗਰਜ਼ ਚਮਕ ਨਾਲ 26 ਤੋਂ 29 ਜਨਵਰੀ ਵਿਚਕਾਰ ਪੱਕੇ ਤੌਰ ਤੇ ਚਾਨਣ ਨੇ ਮੀਂਹ ਪੈਣ ਦੇ ਬਾਕੀ ਮਿਲਦੇ ਆ ਜੀ ਧੰਨਵਾਦ ਲਿਖਤੀ ਰੂਪ ਸੁਖਚੈਨ ਸਿੰਘ ਧਾਲੀਵਾਲ ਸਾਬ ਵੱਲੋਂ 🙏🙏🙏🙏