ਮਾਨਸਾ ਪ੍ਰਚਾਰ ਕੰਪਨੀ
1.1K views
18 days ago
DSP ਮਨਜੀਤ ਸਿੰਘ ਨੇ SHO ਝੁਨੀਰ (ਥਾਣਾ ਝੁਨੀਰ) ਦੇ SHO ਝੁਨੀਰ ਦੀ ਕੀਤੀ ਭਰਪੂਰ ਪ੍ਰਸ਼ੰਸਾ ਕੜਾਕੇ ਦੀ ਠੰਡ ਵਿੱਚ SHO ਝੁਨੀਰ ਵੱਲੋਂ ਲੋੜਵੰਦ ਲੋਕਾਂ ਨੂੰ ਰਜਾਈਆਂ, ਕੰਬਲ, ਬੂਟ, ਜੁਰਾਬਾਂ, ਗਰਮ ਸ਼ਾਲਾਂ, ਮਫ਼ਲਰ ਅਤੇ ਹੋਰ ਸਰਦੀਆਂ ਦੀ ਸਮੱਗਰੀ ਵੰਡ ਕੇ ਮਨੁੱਖਤਾ ਦੀ ਸੇਵਾ ਕੀਤੀ ਗਈ। #police