OM COMPUTER CENTRE QADIAN
621 views
ਕਾਦੀਆਂ ਸ਼ਹਿਰ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸਲਿਪਾਂ ਦਿਤੀਆਂ ਜਾ ਰਹੀਆਂ ਹਨ 10 ਲੱਖ ਦੇ ਕਾਰਡ ਬਣਾਉਣ ਵਾਸਤੇ। ਸਭ ਤੋਂ ਉੱਪਰ ਫਰੰਟ ਤੇ ਲਛਮਣ ਦਾਸ ਲਿਖਿਆ ਆ ਰਿਹਾ ਹੈ ਜਿਸ ਕਿਸੇ ਦੇ ਸਲਿਪ ਉੱਪਰ ਮੇਰਾ ਨਾਮ ਲਿਖਿਆ ਹੋਵੇ ਮੇਰਾ ਨਾਮ ਅਮਿਤ ਕੁਮਾਰ ਹੈ ਜਦੋਂ ਸਲਿੱਪਾਂ ਮਿਲ ਜਾਣ ਤੁਸੀਂ ਵਾਰੀ ਨਾਲ ਮੇਰੇ ਕੋਲ ਆ ਕੇ 10 ਲੱਖ ਵਾਲੇ ਕਾਰਡ ਬਿਲਕੁਲ ਮੁਫਤ ਬਣਵਾ ਸਕਦੇ ਹੋ। ਪਿੰਡ ਜਾਂ ਸ਼ਹਿਰ ਵਾਈਜ ਹਰੇਕ ਬਲਾਕ ਵਿੱਚ ਸਰਕਾਰੀ CSC ਸੈਂਟਰ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ l ਬਹੁਤ ਬਹੁਤ ਧੰਨਵਾਦ ਜੋ ਅਮਿਤ ਨੂੰ ਵੀ ਇਸ ਵਾਰ ਮੌਕਾ ਦਿੱਤਾ ਗਿਆ ਸੋ ਬੇਨਤੀ ਹੈ ਕਿ ਇਕੱਠ ਨਾ ਕਰੋ ਵਾਰੀ ਨਾਲ ਸਾਰਿਆਂ ਨੂੰ ਸੱਦ ਕੇ ਕਾਰਡ ਬਣਾਏ ਜਾਣਗੇ ਫਰੀ ਸੇਵਾ ਕੀਤੀ ਜਾਵੇਗੀ ਜੋ ਹੁਕਮ ਹੋਵੇਗਾ ਸਰਕਾਰ ਵੱਲੋਂ ਉਸ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਕਾਰਡ ਬਣਾਉਣ ਦੇ ਸਮੇਂ ਆਪਣਾ ਆਧਾਰ ਕਾਰਡ ਅਤੇ ਵੋਟਰ ਕਾਰਡ ਨਾਲ ਲੈ ਕੇ ਜਰੂਰ ਆਇਓ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ 📱8557997367 ਓਮ ਕੰਪਿਊਟਰ ਸੈਂਟਰ ਪਤਾ ਬੁੱਟਰ ਰੋਡ ਕਾਦੀਆਂ ਗੁਰਦਾਸਪੁਰ 143516 ਪੰਜਾਬ ##OM COMPUTER CENTRE QADIAN #OM COMPUTER CENTRE QADIAN ##OM COMPUTER CENTRE