INSTALL
𝓶𝓪𝓷𝓲
661 views
•
ਕਵੀਰਾਜ ਜੀ ਗਹਿਰਿਆ ਮਸਲਿਆਂ ਨੂੰ ਕਰਕੇ ਹੱਲ ਵਖਾਲਣਾ ਚਾਹੀਦਾ ਏ, ਆਸ ਤੱਕ ਜੇ ਓਪਰਾ ਆਏ ਕੋਈ ਆਦਰ ਨਾਲ ਬਠਾਲਣਾ ਚਾਹੀਦਾ ਏ। ਮਿਹਨਤ ਨਾਲ ਜਿਹੜਾ ਕਰੇ ਸੇਵਾ ਗੱਲਾਂ ਨਾਲ ਨਾ ਟਾਲਣਾ ਚਾਹੀਦਾ ਏ, ਤੇਰੇ ਬਾਦ ਜੋ ਦਵੇ ਰੁਸ਼ਨਾਈ ਜੋਗੀ ਦੀਵਾ ਐਸਾ ਕੋਈ ਬਾਲਣਾ ਚਾਹੀਦਾ ਏ। #✍ ਮੇਰੀ ਕਲਮ #📖ਮੇਰੀ ਡਾਇਰੀ #📚ਪੰਜਾਬੀ ਸਾਹਿਤ #📝ਅਫਸਾਨੇ ਜ਼ਿੰਦਗੀ ਦੇ ✍
13
14
6

More like this

꧁۝༆ Gurman jaidka࿐❥
#🌻ਸੂਫ਼ੀ ਸਾਹਿਤ
12
18
꧁۝༆ Gurman jaidka࿐❥
#📚ਪੰਜਾਬੀ ਸਾਹਿਤ
6
9
@▄︻̷̿AdaB fouji┻̿═━一
#✍ ਮੇਰੀ ਕਲਮ
29
16
it's me
#✍ ਮੇਰੀ ਕਲਮ
11
15
▒­░[ਹਰਸ਼ ▒­░
#✍ ਮੇਰੀ ਕਲਮ
9
16
🅿🆁🅸🅽🅲🅴
#✍ ਮੇਰੀ ਕਲਮ
6
26
꧁۝༆ Gurman jaidka࿐❥
#📖ਮੇਰੀ ਡਾਇਰੀ
19
14
gurjant singh
#🌅 ਗੁੱਡ ਮੋਰਨਿੰਗ
38
60
𝄟≛⃝🇸𝙞𝙙𝙝𝙪✯͜͡𝄞
#✍ਕਹਾਣੀਆਂ & ਸਿੱਖਿਆਵਾਂ📝
17
15
Cᴜᴛɪᴇ !
#📝ਅਫਸਾਨੇ ਜ਼ਿੰਦਗੀ ਦੇ ✍
28
104