ਰੇਜ ਰੂਮ ਕੀ ਹੁੰਦਾ, ਜਿੱਥੇ ਪੁਰਾਣੀਆਂ ਚੀਜ਼ਾਂ ਭੰਨ ਕੇ 'ਚੰਗਾ ਮਹਿਸੂਸ' ਕਰਨ ਦਾ ਦਾਅਵਾ ਕਰ ਰਹੀਆਂ ਹਨ ਔਰਤਾਂ, ਜਾਣੋ ਮਾਹਰ ਇਸ ਬਾਰੇ ਕੀ ਕਹਿੰਦੇ ਹਨ - BBC News ਪੰਜਾਬੀ
ਰੇਜ ਰੂਮ, ਜਿੱਥੇ ਚੀਜ਼ਾਂ ਤੋੜ ਕੇ ਗੁੱਸਾ ਕੱਢਿਆ ਜਾਂਦਾ ਹੈ, ਔਰਤਾਂ ਵਿੱਚ ਤੇਜ਼ੀ ਨਾਲ ਲੋਕਪ੍ਰਿਯ ਹੋ ਰਹੇ ਹਨ। ਕਈ ਔਰਤਾਂ ਖ਼ਾਸ ਸੁਰੱਖਿਆ ਕਿੱਟ ਪਾ ਕੇ ਪੁਰਾਣੀਆਂ ਚੀਜ਼ਾਂ ਨੂੰ ਹਥੌੜੇ ਨਾਲ ਤੋੜਨ ਲਈ ਪੈਸੇ ਦਿੰਦੀਆਂ ਹਨ।