ਸਵੇਰੇ 8 ਵਜੇ ਅੱਜ ਮਾਹਿਲਪੁਰ ਇਕ ਟਿੱਪਰ ਬੁਹਤ ਤੇਜ਼ੀ ਨਾਲ ਜਾ ਰਿਹਾ ਸੀ ਜਿਸ ਨੇ ਇਸ ਲੜਕੀ ਦੀਆਂ ਲੱਤਾਂ ਬਿਲਕੁਲ ਕੁਚਲ ਦਿੱਤੀਆਂ।ਇਹ ਬੱਚੀ ਰੋ ਰਹੀ ਹੈ ਕੀ ਇਸਦਾ ਹੁਣ ਭਵਿੱਖ ਖ਼ਰਾਬ ਹੋ ਗਿਆ।ਕਹਿੰਦੀ ਮੇਰੀ ਮੰਮੀ ਨੇ ਟੈਂਸ਼ਨ ਚ ਮ/ਰ ਜਾਣਾ ਉਸਨੂੰ ਨਾ ਦੱਸਿਉ।ਅਜਿਹਾ ਕਿਸੇ ਨਾਲ ਨਾ ਹੋਵੇ,ਲੋਕ ਵੀ ਐਂਬੂਲੈਂਸ ਦੀ ਉਡੀਕ ਕਰਦੇ ਰਹੇ ਕਿਸੇ ਚ ਹਿੰਮਤ ਨਾ ਹੋਈ ਕੀ ਆਪਣੇ ਵਹਿਕਲ ਤੇ ਹਸਪਤਾਲ ਕੁੜੀ ਨੂੰ ਛੱਡ ਆਈਏ।
#humility #newsupdate #new #newpost #2026
@mohali_preet13 @route_of_heart @romeythuglife06
#🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #💔 ਦੁਖੀ ਹਿਰਦਾ #🌆 ਸਿਟੀ ਸਪੈਸ਼ਲ🎤 #👉 ਤਾਜ਼ਾ ਅਪਡੇਟਸ ⭐ #🛣️ਹਾਦਸਿਆਂ ਦੀਆਂ ਅਪਡੇਟਸ 🚛