💫🍁 Sukh dhaliwal 🍁 💫💫🍁💫⚕️💫🇨🇦💫🇮🇳💫🍁
616 views
1 days ago
#☔ ਮੀਂਹ ਵਾਲਾ ਦਿਨ ⛈ 🙏 ਸ੍ਰੀ ਆਕਾਲ ਜੀ ਸਾਰੇ ਗਰੁੱਪ ਵਾਲੇ ਭਰਾਵਾਂ ਨੂੰ 🙏 #ਮੀਂਹ #ਗੜੇ #ਗਰਜ਼ #ਚਮਕ #ਅਪਡੇਟ ⛈️🌩️⚡❄️ 21/1/2026/ ਬੁੱਧਵਾਰ ਸਮਾਂ 10:39 ਮਿੰਟ 🌠 22 ਜਨਵਰੀ ਤੋਂ 7 ਫਰਵਰੀ ਮੌਸਮ ਸੰਬੰਧੀ ਜਾਣਕਾਰੀ ਸਭ ਤੋਂ ਪਹਿਲਾਂ ਮਾਫੀ ਚਾਹੁੰਦਾ ਕੁਝ ਦਿਨ ਅਪਡੇਟ ਜਾਰੀ ਨਹੀਂ ਕਰ ਸਕੇ ਕਿਸੇ ਪ੍ਰੋਗਰਾਮ ਚੋਂ ਬੀ ਜੀ ਹੋਣ ਕਰਕੇ 🙏🙏 ਹਾਜੀ ਵੀਰੋ #ਬਰਫਬਾਰੀ: ਲੱਦਾਖ ਜੰਮੂ ਹਿਮਾਚਲ ਪ੍ਰਦੇਸ਼ ਉਤਰਾਖੰਡ ਉੱਚੀਆਂ ਪਹਾੜੀਆ ਤੇ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉਤਰਾਖੰਡ ਜੋ ਹੇਠਲੇ ਪੱਧਰ ਪਹਾੜੀਆ ਤੇ ਹਲਕੇ ਤੋਂ ਦਰਮਿਆਨੇ ਮੀਂਹ ਪੈਣ ਦੀ ਸੰਭਾਵਨਾ ਹੈ 22 ਤੋਂ 24 ਜਨਵਰੀ ਵਿਚਕਾਰ ਉੱਤਰਾਖੰਡ ਕੁਝ ਖੇਤਰਾਂ ਚੋਂ 22 ਜਨਵਰੀ ਨੂੰ ਟੁੱਟਵੀਂ ਕਰਵਾਈ 23 ਜਨਵਰੀ ਨੂੰ 50 ਤੋਂ 75% ਖੇਤਰਾਂ ਚੋਂ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ #ਪੰਜਾਬ: ਦਰਮਿਆਨੀ ਤੋਂ ਮਧਮ ਮੀਂਹ ਪਠਾਨਕੋਟ, ਗੁਰਦਾਸਪੁਰ, ਉਮਰ ਟਾਡਾ, ਤਲਵਾੜਾ, ਕਾਦੀਆਂ, ਡੇਰਾ ਬਾਬਾ ਨਾਨਕ, ਰਾਮਦਾਸ, ਅਜਨਾਲਾ, ਫਤਿਹਗੜ੍ਹ ਚੂੜੀਆਂ, ਅਟਾਰੀ, ਭਿੱਖੀਵਿੰਡ,ਸ੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ, ਪੱਟੀ,ਮੱਖੂ, ਜੀਰਾ, ਬਟਾਲਾ, ਕਪੂਰਥਲਾ, ਕਰਤਾਰਪੁਰ,ਸੁਲਤਾਨਪੁਰ ਲੋਧੀ, ਜਲੰਧਰ, ਹੁਸ਼ਿਆਰਪੁਰ, ਮਾਹਿਲਪੁਰ, ਨੰਗਲ, ਅਨੰਦਪੁਰ ਸਾਹਿਬ, ਗੜਸ਼ੰਕਰ, ਨਵਾਂਸ਼ਹਿਰ, ਮੋਰਿੰਡਾ, ਰੂਪਨਗਰ, ਮੋਹਾਲੀ, ਸਮਰਾਲਾ, ਮਾਛੀਵਾੜਾ, ਚਮਕੌਰ ਸਾਹਿਬ, ਰੋਪੜ, ਕੁਰਾਲੀ, ਲੰਬੜਾਂ, ਫਿਲੌਰ, ਫਗਵਾੜਾ, ਲੁਧਿਆਣਾ, ਫਤਹਿਗੜ੍ਹ ਸਾਹਿਬ, ਖੰਨਾ, ਮਲੇਰਕੋਟਲਾ, ਅਹਿਮਦਗੜ੍ਹ, ਦੋਰਾਹਾ, ਧੂਰੀ, ਸੰਗਰੂਰ, ਸੁਨਾਮ,ਲਹਿਰਾਗਾਗਾ, ਸਮਾਣਾ, ਰਾਜਪੁਰਾ, ਪਟਿਆਲਾ,ਇਹਨਾ ਜ਼ਿਲਿਆਂ ਚੋਂ 22 ਜਨਵਰੀ ਨੂੰ ਰਾਤ ਤੋਂ 23 ਜਨਵਰੀ ਦੀ ਰਾਤ ਤੱਕ ਗਰਜ਼ ਚਮਕ ਨਾਲ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੇਜ਼ ਹਵਾਵਾਂ ਬਿਜਲੀ ਡਿੱਗਣ ਦਰਮਿਆਨੇ ਤੋਂ ਮੱਧਮ ਮੀਂਹ ਪੈਣ ਦੀ ਸੰਭਾਵਨਾ ਹੈ ਕੁਝ ਸਥਾਨਾਂ ਤੇ ਹਲਕਾ ਦਰਮਿਆਨਾ ਮੀਂਹ ਵਰ ਸਕਦਾ ਹੈ ਇਕ ਦੋ ਜ਼ਿਲਿਆਂ ਚੋਂ ਬਰੀਕੀ ਤੋਂ ਬਾਂਟੇ ਦੀ ਤਰ੍ਹਾਂ ਗੜੇਮਾਰੀ ਦੇਖੀ ਜਾ ਸਕਦੀ ਹੈ 🙏 #ਹਲਕਾ #ਜਾ #ਦਰਮਿਆਨਾ : ਫਿਰੋਜ਼ਪੁਰ, ਫਰੀਦਕੋਟ, ਕੋਟਕਪੂਰਾ, ਜਲਾਲਾਬਾਦ ,ਫਾਜ਼ਿਲਕਾ, ਅਬੋਹਰ, ਸ੍ਰੀ ਮੁਕਤਸਰ ਸਾਹਿਬ, ਮਲੋਟ ,ਗਿੱਦੜਬਾਹਾ ,ਬਠਿੰਡਾ ,ਮੰਡੀ ਡੱਬਵਾਲੀ, ਤਲਵੰਡੀ ਸਾਬੋ ,ਮਾਨਸਾ, ਮੋਗਾ, ਬਾਘਾਪੁਰਾਣਾ ,ਜਗਰਾਓਂ, ਬਰਨਾਲਾ ,ਰਾਏਕੋਟ, ਰਾਮਪੁਰਾ ਫੂਲ, ਜ਼ਿਆਦਾ ਤਰ ਹਲਕਾ ਦਰਮਿਆਨਾ ਮੀਂਹ ਕਿਤੇ ਦਰਮਿਆਨੇ ਤੋਂ ਤੇਜ਼ ਝੱਟ ਗਰਜ਼ ਚਮਕ ਨਾਲ ਬਰੀਕੀ ਗੜੇਮਾਰੀ ਦੇਖੀ ਜਾ ਸਕਦੀ ਹੈ 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੇਜ਼ ਹਵਾਵਾਂ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ ਮੀਂਹ ਲੱਗਭਗ ਸਾਰੇ ਹੀ ਖੇਤਰਾਂ ਚੋਂ ਸੰਭਾਵਨਾ ਬਣੀ ਹੋਈ ਹੈ ਗੜੇਮਾਰੀ ਅਲੱਗ ਅਲੱਗ ਘੱਟ ਖੇਤਰੀ ਰਹੇਗੀ 🙏🙏 #ਰਾਜਸਥਾਨ: ਕੇਸੀ ਸਿੰਘਪੁਰਾ ,ਸ੍ਰੀਕਾਰਾਨਪੁਰ ,ਪਦਮਪੁਰ, ਗਾਜ਼ੀ ਸਿੰਘਪੁਰਾ, ਅਨੁਪਗੜ੍ਰ ,ਘਰਸਾਣਾ, ਰਾਵਲ ਮੰਡੀ, ਖਾਜੂਵਾਲਾ, ਦਾਤੋਉਰ, ਰੰਜੀਤ੍ਪੁਰਾ ,ਚਾਰਾਵਾਲਾ , ਜੈਸਲਮੇਰ, ਥਾਰਮੇਰ , ਬਾਲੋਤਾ੍, ਜਾਲੋਰ,ਜੋਧਪੁਰ, ਨਾਗੌਰ, ਪੁਸ਼ਕਰ , ਭੀਲਵਾੜਾ, ਰਾਜਸਮੰਦ, ਉਦੈਪੁਰ, ਡੁੰਗਰਪੁਰ, ਬਾਸਬਾੜਾ, ਪ੍ਰਤਾਪਗੜ੍ਹ, ਸੀਕਰ,ਉਜੈਨ,ਬੀਕਾਨੇਰ,ਰਿਆਸਤ,ਸ੍ਰੀ ਗੰਗਾਨਗਰ, ਹਨੂੰਮਾਨਗੜ੍ਹ, ਸੂਰਤਗੜ੍ਹ, ਰਾਵਤਸਰ, ਐਲਨਾਬਾਦ,ਲੂਨਕਰਨਸਰ, ਤਾਰਾਨਗਰ, ਸਰ੍ਦਾਰ੍ਸ਼ਹਾਰ, ਰਾਜਗੜ੍ਹ, ਟੋਕ, ਜੈਪੁਰ, ਅਲਵਰ, ਸ਼ਿਵਪੁਰੀ, ਇਹਨਾ ਜ਼ਿਲਿਆਂ ਚੋਂ ਜ਼ਿਆਦਾ ਤਰ ਮੌਸਮ ਬੱਦਲਵਾਈ ਨਾਲ ਕਣੀਆਂ ਤੋ ਹਲਕਾ ਮੀਂਹ ਪੈ ਸਕਦਾ ਹੈ ਪੱਛਮੀ ਰਾਜਸਥਾਨ ਉੱਤਰੀ ਰਾਜਸਥਾਨ ਦੇ ਖੇਤਰ ਚੋਂ ਹਲਕੇ ਤੋਂ ਦਰਮਿਆਨਾ ਮੀਂਹ ਕੁਝ ਖੇਤਰਾਂ ਚੋਂ ਮਧਮ ਮੀਂਹ ਗਰਜ਼ ਚਮਕ ਨਾਲ ਗੜੇਮਾਰੀ ਤੇ ਹਵਾਵਾਂ ਚੱਲਣ ਦੀ ਸੰਭਾਵਨਾ ਹੈ 🙏🙏 #ਹਰਿਆਣਾ #ਦਿੱਲੀ #ਉੱਤਰਪ੍ਰਦੇਸ਼ #ਲਖਨਊ : ਕਲਵਾਲੀ, ਸਰਦੂਲਗੜ੍ਹ,ਸਿਰਸਾ, ਫਤਿਹਾਬਾਦ, ਰੱਤੀਆਂ, ਹਿਸਾਰ,ਬਰਵਾਲਾ, ਟੋਹਾਣਾ, ਖਨੌਰੀ, ਡੇਰਾਬੱਸੀ, ਚੰਡੀਗੜ੍ਹ, ਜ਼ੀਰਕਪੁਰ, ਪੰਚਕੂਲਾ, ਯਮੁਨਾਨਗਰ, ਕੁਰਕਸ਼ੇਤਰ, ਚੀਕਾ, ਕੈਂਥਲ, ਨਰੈਣਗੜ੍ਹ, ਅੰਬਾਲਾ, ਸ਼ਾਹਬਾਦ, ਮਾਰਕੰਡਾ, ਕਰਨਾਲ, ਪਾਣੀਪਤ, ਸੋਨੀਪਤ, ਰੋਹਤਕ, ਭਿਵਾਨੀ, ਮੁਜ਼ੱਫਰਨਗਰ, ਮੇਰਠ, ਸਿਕੰਦਰਾਬਾਦ, ਗਾਜ਼ੀਆਬਾਦ, ਇੰਦੌਰ, ਪਲਵਲ, ਰੇਵਾੜੀ, ਅਲਵਰ, ਅਲੀਗੜ੍ਹ, ਗੁੜਗਾਓਂ, ਆਦਮਪੁਰ, ਮਹਿੰਦਰਗੜ੍ਹ, ਨਾਰਨੌਲ, ਗੁੜਗਾਓਂ, ਫਰੀਦਾਬਾਦ,ਮੁਸ੍ਸੂਰੀਏ, ਰਿਸ਼ੀਕੇਸ਼, ਹਰਿਦੁਆਰ, ਨੈਨੀਤਾਲ, ਸਹਾਰਨਪੁਰ, ਮੁਰਾਦਾਬਾਦ,ਬਰੇਲੀ, ਸ਼ਾਹਜਹਾਂਪੁਰ, ਹਰਦੋਈ, ਸੀਤਾਪੁਰ, ਲਖੀਮਪੁਰ, ਕਾਨਪੁਰ, ਇਟਾਵਾ,ਓਰੈ,ਬਹਿਰਾਈਚ, ਗੋਰਖਪੁਰ, ਅਯੋਧਿਆ, ਸੁਲਤਾਨਪੁਰ,ਵਾਰਾਣਸੀ, ਇਹਨਾ ਜ਼ਿਲਿਆਂ ਚੋਂ ਦਰਮਿਆਨੇ ਤੋਂ ਤੇਜ਼ ਮੀਂਹ ਗੜੇਮਾਰੀ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੇਜ਼ ਹਵਾਵਾਂ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ ਉੱਤਰੀ ਹਰਿਆਣਾ ਵਧੀਆ ਮੀਂਹ ਕੁਝ ਜਗਾਹ ਘੱਟ ਮੀਂਹ ਪੈਣ ਦੀ ਸੰਭਾਵਨਾ ਦਿੱਲੀ ਪੱਛਮੀ ਯੂਪੀ ਚੋਂ ਵੀ ਦਰਮਿਆਨੇ ਤੋਂ ਮਧਮ ਮੀਂਹ ਗਰਜ਼ ਚਮਕ ਨਾਲ ਇੱਕਾ ਦੁੱਕਾ ਥਾਈਂ ਗੜੇਮਾਰੀ ਦੀ ਸੰਭਾਵਨਾ ਬਣੀ ਹੋਈ ਹੈ 🙏 22 ਜਨਵਰੀ ਨੂੰ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਯੂਪੀ ਉੱਤਰ ਪ੍ਰਦੇਸ਼ ਲਖਨਊ ਉੱਤਰ ਪੂਰਬੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਿਵੇਂ ਜਿਵੇਂ 22 ਜਨਵਰੀ ਦੀ ਸ਼ਾਮ ਨੇੜੇ ਆਊ ਪੂਰਬੀ ਹਵਾਵਾਂ ਤੇਜ਼ ਲਹਿੰਦੇ ਪੰਜਾਬ ਜੈਸਲਮੇਰ ਬੀਕਾਨੇਰ ਖਾਜੂਵਾਲਾ ਕੇਸੀ ਸਿੰਘਪੁਰਾ ਸ੍ਰੀਕਾਰਾਨਪੁਰ ਪਦਮਪੁਰ ਗਾਜ਼ੀ ਸਿੰਘਪੁਰਾ ਅਨੁਪਗੜ੍ਰ ਘਰਸਾਣਾ ਇਹਨਾਂ ਜ਼ਿਲਿਆਂ ਚੋਂ ਸਿਸਟਮ ਸਾਮ ਤੋਂ ਸ਼ੁਰੂ ਹੋ ਜਾਣਾ ਜਿਵੇਂ ਜਿਵੇਂ 22 ਜਨਵਰੀ ਦੀ ਰਾਤ ਨੇੜੇ ਆਉ ਉਵੇਂ ਹੀ ਸਿਸਟਮ ਅੱਗੇ ਵੱਲ ਵੱਧਦਾ ਰਹੇਗਾ ਜੋ ਗਰਜ਼ ਚਮਕ ਨਾਲ ਮੀਂਹ ਦੀਆਂ ਕਰਵਾਈਆਂ ਨੂੰ ਅੰਜਾਮ ਦੇਣ ਲਈ ਤਿਆਰ ਰਹੇਗਾ 23 ਜਨਵਰੀ ਦੀ ਸਵੇਰ ਤੱਕ ਬਹੁਤੇ ਖੇਤਰਾਂ ਚੋਂ ਸਿਸਟਮ ਮੀਂਹ ਨੂੰ ਸਦਾ ਦੇਵੇਗਾ 23 ਜਨਵਰੀ ਦੀ ਦੁਪਹਿਰ ਸ਼ਾਮ ਤੱਕ ਬਹੁਤੇ ਭਾਗਾਂ ਚੋਂ ਵਧੀਆ ਮੀਂਹ ਜੈਸਲਮੇਰ ਬੀਕਾਨੇਰ ਕੇਸ਼ੀ ਸਿੰਘਪੁਰਾ ਅਨੁਪਗੜ੍ਰ ਘਰਸਾਣਾ ਖਾਜੂਵਾਲਾ ਸ੍ਰੀਕਾਰਾਨਪੁਰ ਸ੍ਰੀ ਗੰਗਾਨਗਰ ਸੂਰਤਗੜ੍ਹ ਰਾਵਤਸਰ ਸਿਸਟਮ ਅੱਗੇ ਵੱਲ ਨਿਕਲ ਜਾਵੇਗਾ ਇਹਨਾ ਖੇਤਰਾਂ ਚੋਂ ਸ਼ਾਮ ਤੱਕ ਫਿਰੋਜ਼ਪੁਰ ਫਰੀਦਕੋਟ ਕੋਟਕਪੂਰਾ ਜਲਾਲਾਬਾਦ ਫਾਜ਼ਿਲਕਾ ਅਬੋਹਰ ਸ੍ਰੀ ਮੁਕਤਸਰ ਸਾਹਿਬ ਮਲੋਟ ਗਿੱਦੜਬਾਹਾ ਬਠਿੰਡਾ ਮੰਡੀ ਡੱਬਵਾਲੀ ਤਲਵੰਡੀ ਸਾਬੋ ਇਹਨਾ ਜ਼ਿਲਿਆਂ ਚੋਂ ਵੀ ਸਿਸਟਮ ਅੱਗੇ ਵੱਲ ਨਿਕਲ ਜਾਵੇਗਾ 23 ਜਨਵਰੀ ਦੀ ਸ਼ਾਮ ਤੱਕ ਫਿਰੋਜ਼ਪੁਰ ਮੋਗਾ ਜਗਰਾਓਂ ਸੰਗਰੂਰ ਲਹਿਰਾਗਾਗਾ ਪਾਤੜਾਂ ਹੇਠਲੇ ਇਲਾਕਿਆਂ ਚੋਂ ਸੰਭਾਵਨਾ ਘੱਟ ਮਾਝਾ ਦੁਆਬਾ ਪੁਆਧ ਖੇਤਰਾਂ ਚੋਂ ਜ਼ਿਆਦਾ ਸੰਭਾਵਨਾ ਰਹੇਗੀ ਮੀਂਹ ਪੈਣ ਦੀ ਗਰਜ਼ ਚਮਕ ਬਿਜਲੀ ਡਿੱਗਣ ਦੀ ਜਿਵੇਂ ਹੀ ਇਹ ਸਿਸਟਮ ਅੱਗੇ ਵੱਲ ਨਿਕਲਦਾ ਹੈ 24/25/ ਜਨਵਰੀ ਨੂੰ ਮੁੜ ਰਾਤਾ ਦੇ ਤਾਪਮਾਨ ਦਿਨ ਦੇ ਤਾਪਮਾਨ ਥੱਲੇ ਖਿਸਕਣ ਦੀ ਸੰਭਾਵਨਾ ਹੈ ਜੋ ਮੁੜ ਧੁੰਦ ਤੇ ਧੁੰਦ ਵਾਲੇ ਬੱਦਲਾਂ ਦੀ ਆਵਾਜਾਈ ਮੁੜ ਵਾਪਸੀ ਕਰੇਗੀ 26 ਜਨਵਰੀ ਨੂੰ ਇਕ ਹੋਰ ਸਿਸਟਮ ਪਹੁੰਚ ਰਿਹਾ ਹੈ ਜੋ ਕੀ ਹਲਕੇ ਤੋਂ ਮਧਮ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਪੱਛਮੀ ਮਾਲਵਾ ਕੇਂਦਰੀ ਭਾਗਾਂ ਚੋਂ ਉੱਤਰੀ ਰਾਜਸਥਾਨ ਚੋਂ ਖੇਤਰਾਂ ਚੋਂ ਜ਼ਿਆਦਾ ਤਰ 26 ਜਨਵਰੀ ਤੋਂ 28 ਜਨਵਰੀ ਵਿਚਕਾਰ ਬੱਦਲਵਾਈ ਗੁਜ਼ਰਦੀ ਦਿਖਾਈ ਦੇ ਰਹੀ ਹੈ ਮੀਂਹ ਦੀ ਮਾਤਰਾ ਘੱਟ ਹੈ 4/5/ ਫਰਵਰੀ ਨੂੰ ਅਗਲਾ ਸਿਸਟਮ ਆ ਰਿਹਾ ਪਰ ਹਲੇ ਸਿਸਟਮ ਕਮਜ਼ੋਰ ਪੈ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉਤਰਾਖੰਡ ਪੰਜਾਬ ਬੱਦਲਵਾਈ ਗੁਜ਼ਰਦੀ ਰਹੇਗੀ 4/5/ ਫਰਵਰੀ ਆਲੇ ਸਿਸਟਮ ਦੌਰਾਨ ਬਾਕੀ ਸਿਸਟਮ ਅੱਗੇ ਪਿੱਛੇ ਵਧ ਘੱਟ ਰਿਹਾ ਹੈ ਮੀਂਹ ਦੇ ਆਸਾਰ ਬਣ ਜਾਦੇ ਕਿਤੇ ਬਿਲਕੁਲ ਨਾ ਮਾਤਰ ਹੀ ਜਿਵੇਂ ਹੀ ਸਿਸਟਮ ਚੋਂ ਤਬਦੀਲੀ ਆਉਦੀ ਹੈ ਤਾ ਅਪਡੇਟ ਜਾਰੀ ਕੀਤੀ ਜਾਵੇਗੀ 22 /23/ ਜਨਵਰੀ ਆਲਾ ਸਿਸਟਮ ਚੋਂ ਤਬਦੀਲੀ ਆ ਸਕਦੀ ਹੈ ਕਿਉਂਕਿ ਸਾਰੀ ਖੇਡ ਪਰਮਾਤਮਾ ਦੇ ਹੱਥ ਵੱਸ ਆ ਵੀਰੋ ਕੁਦਰਤ ਅਨੁਸਾਰ ਮੀਂਹ ਗੜੇ ਸੋਕਾ ਵੀ ਪੈ ਸਕਦਾ ਬਾਕੀ ਸਿਸਟਮ 22 ਜਨਵਰੀ ਦੀ ਦੁਪਹਿਰ ਤੋਂ ਬਾਅਦ ਮੌਸਮ ਬਦਲਣਾ ਸ਼ੁਰੂ ਹੋ ਜਾਣਾ ਜੀ ਬਾਕੀ ਮਿਲਦੇ ਆ ਅਗਲੇ ਦਿਨ ਕੀ ਮਹੌਲ ਰਹਿੰਦਾ ਉਸ ਪ੍ਰਮਾਤਮਾ ਦੇ ਅਨੁਮਾਨ ਅਨੁਸਾਰ ਮਿਲਦੇ ਆ ਜੀ ਕੱਲ ਨੂੰ ਧੰਨਵਾਦ ਜੀ ਲਿਖਤੀ ਰੂਪ ਸੁਖਚੈਨ ਸਿੰਘ ਧਾਲੀਵਾਲ ਸਾਬ ਵੱਲੋਂ 🙏 🙏 🙏 🙏 🙏 ਜਾਣਕਾਰੀ ਚੰਗੀ ਲੱਗੀ ਅੱਗੇ ਸ਼ੇਅਰ ਜਰੂਰ ਕਰਨਾ ਜੀ ❤️