ਸੋਹਣੇ ਜੇ ਚੇਹਰੇ ਨੂੰ ਉਦਾਸ ਬਣਾਇਆ ਨਾ ਕਰੋ ,
ਐਵੇਂ ਟੈਂਸ਼ਨ ਲੈਕੇ ਅੱਖਾ ਚ ਹੰਜੂ ਲਿਆਇਆ ਨਾ ਕਰੋ,
ਏਥੇ ਸਭ ਦੀ ਜ਼ਿਦਗੀ ਚ ਦੁੱਖ ਨੇ ਬਸ ਆਪਣਾ ਦੁੱਖ
ਸਭ ਤੋਂ ਛੋਟਾ ਇਸ ਸੋਚ ਕੇ ਖੁਸ਼ ਹੋ ਜਾਇਆ ਕਰੋ ,
ਫ਼ੌਜੀ ਸ਼ਾਇਰ #FOUJI SHAYER #✍ ਮੇਰੀ ਕਲਮ #✍ਕਹਾਣੀਆਂ & ਸਿੱਖਿਆਵਾਂ📝 #📝ਅਫਸਾਨੇ ਜ਼ਿੰਦਗੀ ਦੇ ✍ #📚ਪੰਜਾਬੀ ਸਾਹਿਤ