preet
562 views
1 days ago
#😰ਮਸ਼ਹੂਰ ਪੰਜਾਬੀ ਅਦਾਕਾਰ ਸ਼ੂਟਿੰਗ ਸਮੇਂ ਜ਼ਖਮੀ ਪੰਜਾਬੀ ਐਕਟਰ "ਜੈ ਰੰਧਾਵਾ" ਦਾ ਫਿਲਮ ਦੀ ਸ਼ੂਟਿੰਗ ਦੌਰਾਨ ਸਟੰਟ ਕਰਨ ਸਮੇਂ ਸਿੱਧਾ ਕੰਧ ਨਾਲ ਵੱਜਿਆ ਸਿਰ,ਸੀਰੀਅਸ ਹਾਲਤ ਵਿੱਚ ਹਸਪਤਾਲ ਭਰਤੀ,ਆਓ ਸਾਰੇ ਵੀਰ ਦੀ ਸਿਹਤਯਾਬੀ ਲਈ ਅਰਦਾਸ ਕਰੀਏ 🙏🙏 #socialmedia #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰