☜☆☬TIRATH WORLD☬☆☞
750 views
1 months ago
ਖਾਲਸੇ ਦਾ ਨਾਮ ਸ਼ੁਰੂ ਹੁੰਦਾਂ ਸ਼ਹਾਦਤਾਂ ਤੋਂ, ਮਰਿਆਂ ਵਿੱਚ ਵੀ ਜਾਨ ਪਾਵੇ ਤੇਰਾ ਖਾਲਸ਼ਾ, ਬੰਦ ਬੰਦ ਕਟਵਾਕੇ ਮੁਖੋਂ ਸੀ ਵੀ ਨਾਂ ਆਖੇ, ਦਲੇਰ ਮਾਵਾਂ ਦੀਆਂ ਕੁੱਖਾਂ ਵਿੱਚੋ ਪੈਂਦਾ ਹੋਵੇਂ ਖਾਲਸ਼ਾ, ਕਿਸੇ ਦੇ ਧਰਮ ਨੂੰ ਜਿਉਂਦਾ ਰੱਖਣ ਲਈ, ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦੀ ਪਾਵੇ ਤੇਰਾ ਖਾਲਸ਼ਾ....✍️ ਲਿਖਤੁਮ ::- ਤੀਰਥ ਸਿੰਘ ਤੀਰਥ ਵਰਲਡ #ਖਾਲਸਾ #ਪੱਤਰਕਾਰ ਜੀ ਖਾਲਸਾ #ਖਾਲਸਾ ਫੋਰਸ