☜☆☬TIRATH WORLD☬☆☞
564 views
ਘਮੰਡ ਤੇ ਸਤਿਕਾਰ ਚ ਬੜਾ ਫ਼ਰਕ ਹੈ, ਘਮੰਡ ਦੂਜਿਆਂ ਨੂੰ ਝੁਕਾਆਂ ਕੇ ਖੁਸ਼ ਹੁੰਦਾਂ, ਤੇ ਸਤਿਕਾਰ ਖੁਦ ਝੁੱਕ ਕੇ ਖੁਸ਼ੀ ਦਾ ਆਨੰਦ ਮਾਣਦਾ।। ਲਿਖਤੁਮ :- ਤੀਰਥ ਸਿੰਘ #ਸਤਿਕਾਰ #ਧੀਆਂ ਦਾ ਸਤਿਕਾਰ ਕਰੋ #ਔਰਤ ਦਾ ਸਤਿਕਾਰ