ਜਗਜੀਤ ਸੰਧੂ
3.1K views
4 months ago
#🆕15 ਸਤੰਬਰ ਦੀਆਂ ਅਪਡੇਟਸ🗞ਲੋਕਾਂ ਨੇ ਦੋਸ਼ੀ ਨੂੰ ਰੱਸੀਆਂ ਨਾਲ ਇੱਕ ਦਰੱਖਤ ਨਾਲ ਬੰਨ੍ਹ ਦਿੱਤਾ ਤੇ ਫਿਰ ਆਪਣਾ ਗੁੱਸਾ ਕੱਢਣ ਲਈ ਉਸਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਦੋਸ਼ੀ ਵਿਰੁੱਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ, ਜਦੋਂ ਤੱਕ ਪੁਲਿਸ ਪਹੁੰਚੀ, ਲੋਕ ਦੋਸ਼ੀ 'ਤੇ ਆਪਣਾ ਗੁੱਸਾ ਕੱਢ ਚੁੱਕੇ ਸਨ। ਔਰਤਾਂ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਲੜਕੀ ਨੂੰ ਕਮਰੇ ਵਿੱਚ ਲੈ ਗਿਆ ਤੇ ਉਸ ਨਾਲ ਗ਼ਲਤ ਹਰਕਤ ਕੀਤੀ। ਨੌਜਵਾਨ ਕਮਰੇ ਵਿੱਚ ਲੜਕੀ ਨਾਲ ਅਰਧ-ਨਗਨ ਹਾਲਤ ਵਿੱਚ ਮਿਲਿਆ। ਇਸ ਤੋਂ ਬਾਅਦ ਲੋਕਾਂ ਦਾ ਗੁੱਸਾ ਦੋਸ਼ੀ 'ਤੇ ਭੜਕ ਉੱਠਿਆ।