FUTURE SERVICE CENTER | GOVT JOB ALERT🎯
674 views
19 days ago
ਪੰਜਾਬ ਰਾਜ ਵਿੱਚ 1316 ਆਂਗਣਵਾੜੀ ਵਰਕਰਾਂ (AWW) ਅਤੇ 4794 ਆਂਗਣਵਾੜੀ ਹੈਲਪਰਾਂ (AWH) (ਕੁੱਲ 6110) ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਛੁੱਕ ਅਤੇ ਯੋਗ (ਕੇਵਲ ਇਸਤਰੀਆਂ) ਉਮੀਦਵਾਰ ਨਿਰਧਾਰਿਤ ਫਾਰਮੈਟ ਅਨੁਸਾਰ ਲੋੜੀਂਦੇ ਦਸਤਾਵੇਜ਼ਾਂ ਸਮੇਤ sswed.punjab.gov.in ਲਿੰਕ ਰਾਹੀਂ ਕੇਵਲ ਆਨਲਾਈਨ ਹੀ ਅਰਜ਼ੀ ਦੇ ਸਕਦੇ ਹਨ। ਹੋਰ ਕਿਸੇ ਵੀ ਮੋਡ ਰਾਹੀਂ ਦਿੱਤੀ ਗਈ ਅਰਜ਼ੀ ਮਨਜ਼ੂਰ ਨਹੀਂ ਕੀਤੀ ਜਾਵੇਗੀ। ਨੋਟ:-1) ਅਸਾਮੀਆਂ ਦੀ ਗਿਣਤੀ ਸੰਕੇਤਕ ਹੈ ਅਤੇ ਲੋੜ ਅਨੁਸਾਰ ਘੱਟ ਜਾਂ ਵੱਧ ਸਕਦੀ ਹੈ। #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #👫ਫ੍ਰੈਂਡਜ਼ੋਨ ਅਪਡੇਟਸ📢 #👉🏻 ਰਾਜਨੀਤਿਕ ਅਪਡੇਟਸ 📰 #📑ਸ਼ੇਅਰਚੈਟ ਜਾਣਕਾਰੀ 📑 #🎁ਚੈਟਰੂਮ : ਕਮਾਓ ਤੇ ਸਿੱਖੋ 🥳