INSTALL
☜☆☬TIRATH WORLD☬☆☞
785 views
•
3 months ago
ਤੁਹਾਡੇ ਜਨਮ ਤੋਂ ਪਹਿਲਾਂ ਤੁਹਾਡੀ ਮੌਤ ਦੀ ਤਰੀਕ ਨਿਸ਼ਚਿਤ ਕੀਤੀ ਜਾਂਦੀ ਹੈ, ਜਨਮ ਲੈਣਾ ਜੇ ਵਾਹਿਗੁਰੂ ਹੱਥ ਹੈ, ਤਦ ਮੌਤ ਦੇਣੀ ਵੀ ਉਸਦੇ ਹੱਥ ਵਿੱਚ ਹੈ।। ਲਿਖਤੁਮ :- ਤੀਰਥ ਸਿੰਘ #ਜਨਮ #ਮੌਤ #❣🌿❣ਸੁਣਿਐ ਪੜਿ ਪੜਿ ਪਾਵਹਿ ਮਾਨੁ।।❣🌿❣ ਅਰਥ___ਨਾਮ ਨੂੰ ਸੁਣਨ ਅਤੇ ਇਕ ਰਸ ਵਾਚਣ ਦੁਆਰਾ ਆਦਮੀ ਇੱਜ਼ਤ ਪਾਉਂਦਾ ਹੈ। ❣🌿❣ਸੁਣਿਐ ਲਾਗੈ ਸਹਜਿ ਧਿਆਨੁ ।।❣🌿❣ ਅਰਥ___ਨਾਮ ਨੂੰ ਸੁਣਨ ਨਾਲ ਮਨ ਪੂਰਨ ਅਡੋਲਤਾ ਵਿਚ ਟਿਕ ਜਾਂਦਾ ਹੈ। ❣🌿❣ਨਾਨਕ ਭਗਤਾ ਸਦਾ ਵਿਗਾਸੁ ।।❣🌿❣ ਅਰਥ ____ਨਾਮ ਨੂੰ ਸਰਵਣ ਕਰਨ ਨਾਲ ਮੌਤ ਅਸਰ ਨਹੀਂ ਕਰ ਸਕਦੀ। ❣🌿❣ਸੁਣਿਐ ਦੂਖ ਪਾਪ ਕਾ ਨਾਸੁ।।੧੦।।❣🌿❣ ਅਰਥ____ਨਾਮ ਨੂੰ ਸੁਣਨ ਨਾਲ ਦੁੱਖਾਂ , ਕਲੇਸ਼ਾਂ , ਪਾਪਾਂ ਦਾ ਖ਼ਾਤਮਾ ਹੋ ਜਾਂਦਾ ਹੈ। #ਮੇਰੀ ਮੌਤ
14
13
Comment

More like this

GURMEET SINGH JANJUA
#ਧੰਨ ਧੰਨ ਬਾਬਾ ਦੀਪ ਸਿੰਘ
23
68
ਸਤਿਨਾਮੁ ਵਾਹਿਗੁਰੂ ਜੀ
#ਜਨਮ
20
12
ਜਸਵਿੰਦਰ ਕੌਰ ਜਸ
#ਜਨਮ
25
60
Harpreet Singh
#ਜਨਮ
11
15
ਜਸਵਿੰਦਰ ਕੌਰ ਜਸ
#ਜਨਮ
12
13
Avi king
#ਜਨਮ
11
14