FUTURE SERVICE CENTER | GOVT JOB ALERT🎯
545 views
1 months ago
PSSSB ਵੱਲੋਂ Advt.08/25 ਵਿੱਚ ਸੇਵਾਦਾਰਾਂ ਅਤੇ ਚੌਂਕੀਦਾਰਾਂ ਦੀਆਂ 331 ਕੱਡੀਆਂ ਗਈਆਂ ਸਨ। ਪਰ ਹੁਣ ਇਹਨਾਂ ਪੋਸਟਾਂ ਦੀ ਗਿਣਤੀ ਵਧਾ ਕੇ 368 ਕਰ ਦਿੱਤੀ ਗਈ ਹੈ। ਅਪਲਾਈ ਕਰਨ ਅਤੇ ਆਖਰੀ ਮਿਤੀ ਵੀ ਬਦਲ ਦਿੱਤੀ ਗਈ ਹੈ। ਅਪਲਾਈ ਸ਼ੁਰੂ - 04 ਦਸੰਬਰ 2025 ਆਖਰੀ ਮਿਤੀ - 27 ਦਸੰਬਰ 2025 👉🏻 ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੀ ਖ਼ਬਰ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ ਫਿਊਚਰ ਸਰਵਿਸ ਸੈਂਟਰ, ਫਰੀਦਕੋਟ WhatsApp ਚੈਨਲ Follow ਕਰੋ ਜੀ। https://whatsapp.com/channel/0029VaABskBCcW4pzQe2Gj18 #👉🏻 ਰਾਜਨੀਤਿਕ ਅਪਡੇਟਸ 📰 #👫ਫ੍ਰੈਂਡਜ਼ੋਨ ਅਪਡੇਟਸ📢 #📑ਸ਼ੇਅਰਚੈਟ ਜਾਣਕਾਰੀ 📑 #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #🎁ਚੈਟਰੂਮ : ਕਮਾਓ ਤੇ ਸਿੱਖੋ 🥳 *ਟੈਲੀਗਰਾਮ ਚੈਨਲ ਲਿੰਕ* https://t.me/+mTLhPRarZvhmMjVl