SATVIR SINGH MALHI
613 views
1 days ago
🌹🍁 ਅੱਜ ਦਾ ਵਿੱਚਾਰ🍁🌹 ੧੨ ਮੱਘਰ ਦਿਨ ਵੀਰਵਾਰ ੨੦੨੫ ਦੋਸਤੋ ਲਫ਼ਜ਼ਾਂ ਦੇ ਦੰਦ ਨਹੀਂ ਹੁੰਦੇ,ਪਰ ਜ਼ਖ਼ਮ ਬਹੁਤ ਡੂੰਘੇ ਦਿੰਦੇ ਨੇ, ਸ਼ਿਕਾਇਤ ਦੁੱਖ਼ ਹੈ ਅਤੇ ਸ਼ੁਕਰ ਸੁੱਖ ਹੈ!! ਅਮ੍ਰਿਤ ਵੇਲੇ ਦੀ ਭਾਗਾਂ ਭਰੀ ਸੌਹਣੀ ਸੱਜਰੀ ਸਵੇਰ ਮੁਬਾਰਿਕ ਹੋਵੇ ਜੀ 👏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ..👏 ✍️ #🤘 My Status #📗ਸ਼ਾਇਰੀ ਅਤੇ ਕੋਟਸ 🧾 #📃ਲਾਈਫ ਕੋਟਸ✒️ #🌾 ਪੰਜਾਬ ਦਾ ਸੱਭਿਆਚਾਰ #☬ ਪੰਜਾਬ, ਪੰਜਾਬੀ ਤੇ ਪੰਜਾਬੀਅਤ ☬