Mani Ravidassia
734 views
6 months ago
ਕੌਮਾਂ ਦੇ ਸਿਰ ਉੱਚੇ ਕੀਤੇ ਜੱਗ ਵਿਚ ਸਦਾ ਸ਼ਹੀਦਾਂ ਦੇ,,,, ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੇ ਸ਼ਹੀਦੀ ਦਿਵਸ ਤੇ ਸੰਤਾਂ ਨੂੰ ਕੋਟਨ ਕੋਟ ਪ੍ਰਣਾਮ ,, 24 ਮਈ 2009 ਨੂੰ ਵਿਆਨਾ ਦੀ ਧਰਤੀ ਤੇ ਸ਼ਹੀਦੀ ਪਾ ਗਏ ਮੁੜ ਆਵੋ ਰਾਮਾਨੰਦ ਜੀ 🙏 ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ,,,, ਵਲੋ ਮਨੀ ਰਵਿਦਾਸੀਆ #ਬਰਸੀ ਸਮਾਗਮ ਸੰਤ ਰਾਮਾਨੰਦ ਜੀ #ਅਮਰ ਸਹੀਦ 108 ਸੰਤ ਰਾਮਾਨੰਦ ਜੀ