ਹਰਜੀਤ ਸਿੰਘ ਇੱਕ ਅਪਾਹਜ ਮੁੰਡਾ ਜੋ ਪਿਛਲੇ ਦਿਨੀ ਬਠਿੰਡੇ ਮਾਲ ਰੋਡ ਤੇ ਆਟੋ ਚਾਲਕਾਂ ਵਲੋਂ ਕੁੱਟਿਆ ਗਿਆ, ਇਸ਼ ਮੁੰਡੇ ਦੀ ਇੱਕ ਬਾਂਹ ਹੈਨੀ ਤੇ ਲੱਤ ਵੀ ਹੈਨੀ, ਫਿਰ ਵੀ E-Riksaw ਚਲਾ ਆਪਣੀ ਮਿਹਨਤ ਕਰ ਰਿਹਾ ਸੀ, ਇਸ਼ ਵੀਡੀਓ ਵਿੱਚ ਮੁੰਡੇ ਦੇ ਘਰ ਦੇ ਹਾਲਾਤ ਦੇਖ ਸਕਦੇ, ਜਿਹਨੇ ਮੱਦਦ ਕਰਨੀ ਹਰਜੀਤ ਸਿੰਘ ਦਾ Account ਤੇ G-Pay ਨੰਬਰ ਦਿੱਤਾ ਗਿਆ ਹੈ
#handicap #torchred #eriksaw #Battery #automobile #GPay #bankaccount #tirathworld #shortsreels #followersシ゚ #village
#ਮਦਦ