ਫੋਲੋ ਕਰੋ
Punjabi suits by Aushind
@204869652
312
ਪੋਸਟ
325
ਫੋਲੋਅਰਸ
Punjabi suits by Aushind
528 ਨੇ ਵੇਖਿਆ
ਆਜ ਮਾਘ ਮਹੀਨੇ ਦੀ ਦਸ਼ਮੀ ਦਾ ਪਵਿੱਤਰ ਦਿਹਾੜਾ ਹੈ ਜੀ ਵਾਹਿਗੁਰੂ ਜੀ ਸਾਰਿਆ ਨੂੰ ਤੰਦਰੁਸਤੀਆਂ ਤੇ ਖੁਸ਼ੀਆਂ ਬਕਸ਼ਣ ਜੀ 🙏🙏 #waheguru #🙏ਸ਼੍ਰੀ ਗੁਰੂ ਨਾਨਕ ਦੇਵ ਜੀ #🙏 ਸ਼ੁਕਰ ਦਾਤਿਆ #📖 ਗੁਰਬਾਣੀ ਸਟੇਟਸ 📲 @ShareChat ਪੰਜਾਬੀ @Deep Kaur @samar collection
Punjabi suits by Aushind
528 ਨੇ ਵੇਖਿਆ
ਬਾਬਾ ਦੀਪ ਸਿੰਘ ਜੀ (1682–1757) ਸਿੱਖ ਇਤਿਹਾਸ ਦੇ ਮਹਾਨ ਸ਼ਹੀਦ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤਧਾਰੀ ਸਿੱਖ, ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਲਈ ਆਪਣੀ ਅਮਰ ਸ਼ਹਾਦਤ ਦਿੱਤੀ। ਸਿਰ ਕਟ ਜਾਣ ਬਾਵਜੂਦ ਧਰਮ ਦੀ ਰੱਖਿਆ ਲਈ ਲੜਦੇ ਰਹੇ। ਉਹਨਾਂ ਦੀ ਸ਼ਹਾਦਤ ਸੱਚ, ਹੌਸਲੇ ਅਤੇ ਬਲਿਦਾਨ ਦੀ ਅਮਰ ਮਿਸਾਲ ਹੈ। 🙏⚔️ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🙏 #ਬਾਬਾਦੀਪਸਿੰਘਜੀਸ਼ਹੀਦ #wahegur ji #🙏ਸ਼੍ਰੀ ਗੁਰੂ ਨਾਨਕ ਦੇਵ ਜੀ #🙏 ਸ਼ੁਕਰ ਦਾਤਿਆ #📖 ਗੁਰਬਾਣੀ ਸਟੇਟਸ 📲 @ShareChat ਪੰਜਾਬੀ @samar collection @Deep Kaur
Punjabi suits by Aushind
641 ਨੇ ਵੇਖਿਆ
🇮🇳 26 ਜਨਵਰੀ – ਗਣਤੰਤਰ ਦਿਵਸ 🇮🇳 ਤਿਰੰਗਾ ਸਾਡੀ ਪਹਿਚਾਣ ਹੈ, ਸੰਵਿਧਾਨ ਸਾਡਾ ਮਾਣ ਹੈ। ਆਓ ਮਿਲ ਕੇ ਇਹ ਵਚਨ ਲਈਏ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਸ਼ਾਨ ਹਮੇਸ਼ਾ ਕਾਇਮ ਰੱਖਾਂਗੇ। ਸਭ ਦੇਸ਼ਵਾਸੀਆਂ ਨੂੰ 🙏 ਗਣਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ 🙏 ❤️ ਜੈ ਹਿੰਦ | ਵੰਦੇ ਮਾਤਰਮ ❤️ #republicday #🇮🇳 ਦੇਸ਼ ਭਗਤੀ #🇮🇳 ਦੇਸ਼ ਦੇ ਸਿਪਾਹੀ @BKAUR OFFICIAL 💕 @samar collection @Kaurjassar05📽
Punjabi suits by Aushind
498 ਨੇ ਵੇਖਿਆ
🙏 ਸ਼ੁਭ ਸੋਮਵਾਰ | ਸ਼ੁਭ ਪ੍ਰਭਾਤ 🙏 ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਪਵਿੱਤਰ ਦਿਨ ਸਾਡੇ ਜੀਵਨ ਵਿੱਚ ਸੁਖ, ਸ਼ਾਂਤੀ ਅਤੇ ਚੜ੍ਹਦੀ ਕਲਾ ਲੈ ਕੇ ਆਵੇ। 🙏 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ 🌸 ਲੱਖ-ਲੱਖ ਵਧਾਈਆਂ 🌸 ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼, ਤੰਦਰੁਸਤ ਅਤੇ ਨਿਰਭਉ ਬਣਾਈ ਰੱਖਣ। ✨ ਸ਼ੁਭ ਪ੍ਰਭਾਤ | Good Morning ✨ ਵਾਹਿਗੁਰੂ ਮੇਹਰ ਕਰੇ 🙏 #GOD BLESSINGS #waheguru #gurugobindsinghji #🙏ਸ਼੍ਰੀ ਗੁਰੂ ਨਾਨਕ ਦੇਵ ਜੀ #📖 ਗੁਰਬਾਣੀ ਸਟੇਟਸ 📲 @ShareChat ਪੰਜਾਬੀ @Deep Kaur @samar collection
Punjabi suits by Aushind
488 ਨੇ ਵੇਖਿਆ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ #waheguruji #🙏 ਸ਼ੁਕਰ ਦਾਤਿਆ #📖 ਗੁਰਬਾਣੀ ਸਟੇਟਸ 📲 @ShareChat ਪੰਜਾਬੀ @Deep Kaur @samar collection @BKAUR OFFICIAL 💕
Punjabi suits by Aushind
1.8K ਨੇ ਵੇਖਿਆ
ਭਰਮਿ ਭੂਲੇ ਨਰ ਕਰਤ ਕਚਰਾਇਣ ॥ ਜਨਮ ਮਰਣ ਤੇ ਰਹਤ ਨਾਰਾਇਣ ॥੧॥ ਰਹਾਉ ॥ ਸੰਦੇਹ ਅੰਦਰ ਭੁਲਿਆ ਹੋਇਆ ਬੰਦਾ ਕੂੜੀਆਂ ਗੱਲਾਂ ਕਰਦਾ ਹੈ। ਜਨਮ ਮਰਣ ਤੇ ਰਹਤ ਨਾਰਾਇਣ ॥੧॥ ਰਹਾਉ ॥ ਜੰਮਣ ਅਤੇ ਮਰਨ ਦੇ ਬਗੈਰ ਹੈ ਉਹ ਸਰਬ ਵਿਆਪਕ ਸੁਆਮੀ! ਠਹਿਰਾਉ। #gurbani #🙏 ਸ਼ੁਕਰ ਦਾਤਿਆ #📖 ਗੁਰਬਾਣੀ ਸਟੇਟਸ 📲 #🙏ਗੁਰਬਾਣੀ ਦੀਆਂ ਤੁਕਾਂ @ShareChat ਪੰਜਾਬੀ @samar collection @Deep Kaur
Punjabi suits by Aushind
798 ਨੇ ਵੇਖਿਆ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਦੁਆਰਾ ਸਿੰਘ ਸ਼ਹੀਦਾ,ਸੋਹਾਣਾ ਵਿਖੇ ਤੋ ਆਇਆ ਹੋਇਆ ਅੱਜ ਦਾ ਫੁਰਮਾਨ 🙏 #waheguru #hukamnama #gurbani #aj da hukamnama s @ShareChat ਪੰਜਾਬੀ @Deep Kaur @samar collection
See other profiles for amazing content