ਫੋਲੋ ਕਰੋ
kuldeeep Raaam
@210853268
987
ਪੋਸਟ
11,095
ਫੋਲੋਅਰਸ
kuldeeep Raaam
590 ਨੇ ਵੇਖਿਆ
#🙏God Bless You🙏 ਦੀਆਂ ਨੀਹਾਂ ਵਿੱਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਸਨ: ਬਾਬਾ ਜ਼ੋਰਾਵਰ ਸਿੰਘ ਜੀ (ਉਮਰ ਲਗਭਗ 9 ਸਾਲ) ਬਾਬਾ ਫ਼ਤਿਹ ਸਿੰਘ ਜੀ (ਉਮਰ ਲਗਭਗ 7 ਸਾਲ) ਇਨ੍ਹਾਂ ਮਹਾਨ ਸ਼ਹੀਦਾਂ ਨੂੰ 26 ਦਸੰਬਰ 1705 (13 ਪੋਹ) ਨੂੰ ਸੂਬਾ ਸਰਹਿੰਦ ਵਜ਼ੀਰ ਖਾਨ ਦੇ ਹੁਕਮ 'ਤੇ ਜਿਉਂਦੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
kuldeeep Raaam
744 ਨੇ ਵੇਖਿਆ
ਨਾ ਕਰ ਬੰਦਿਆਂ ਮੇਰੀ ਮੇਰੀ ਤੂੰ ਤਾ ਖਾਕ ਦੀ ਢੇਰੀ ਬੰਦਿਆਂ #💖ਦਿਲ ਦੇ ਜਜ਼ਬਾਤ'
See other profiles for amazing content