ਫੋਲੋ ਕਰੋ
Ferozpuria Humanity Club
@3430654704
7
ਪੋਸਟ
37
ਫੋਲੋਅਰਸ
Ferozpuria Humanity Club
4.7K ਨੇ ਵੇਖਿਆ
3 ਦਿਨ ਪਹਿਲਾਂ
ਧੀ ਰਾਣੀ ਦੇ ਵਿਆਹ ਵਾਸਤੇ ਹਾਲੇ ਤੱਕ ਕੋਈ ਪ੍ਰਬੰਧ ਨਹੀ ਹੋਇਆ ਨਾ ਰਾਸ਼ਨ , ਨਾ ਲੀੜਾ ਕੱਪੜਾ.। #wedding #marriage #makeup #tr£nding #vira video
Ferozpuria Humanity Club
2.3K ਨੇ ਵੇਖਿਆ
4 ਮਹੀਨੇ ਪਹਿਲਾਂ
ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ।#guru #ਮੇਰਾ ਬਾਬਾ ਨਾਨਕ ਜੀ #ਵਿਆਹ #babanank
Ferozpuria Humanity Club
863 ਨੇ ਵੇਖਿਆ
4 ਮਹੀਨੇ ਪਹਿਲਾਂ
ਕੋਈ ਹੈ ਜੋ ਰੋਦੀ ਨਾਂ ਦੇ ਹੰਝੂ ਪੁੱਜ ਸਕਦਾ ਹੈ ਬੇਬੇ ਬਾਪੂ ਦੋਨਾਂ ਨੂੰ ਤੁਹਾਡੇ ਸਾਥ ⁩ਦੀ ਬਹੁਤ ਲੋੜ ਹੈ । ਦੋਨੇ ਬਿਮਾਰੀ ਤੋਂ ਪੀੜਤ ਹਨ ।#🤼‍♂️ਕਬੱਡੀ #⚽ਫ਼ੁੱਟਬਾਲ #🔥WWE 💪 #🎲Indoor ਖੇਡਾਂ🥊 #Punj@bi~$ongs~$tatus
Ferozpuria Humanity Club
811 ਨੇ ਵੇਖਿਆ
4 ਮਹੀਨੇ ਪਹਿਲਾਂ
ਦਰਸ਼ਨ ਕਰੋ ਪੁਰਾਤਨ ਨਿਸ਼ਾਨੀਆ ਦੇ । ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਮਾਤਾ ਦੇਸਾਂ ਜੀ ਪਾਤਸ਼ਾਹੀ ਦਸਵੀਂ ਪਿੰਡ ਚੱਕ ਫਤਿਹ ਸਿੰਘ ਵਾਲਾ ਜਿਲ੍ਹਾ ਬਠਿੰਡਾ ।#🤼‍♂️ਕਬੱਡੀ #⚽ਫ਼ੁੱਟਬਾਲ #🙏 ਸ਼ੁਕਰ ਦਾਤਿਆ #📖 ਗੁਰਬਾਣੀ ਸਟੇਟਸ 📲 #🙏 ਸ਼੍ਰੀ ਗੁਰੂ ਅਰਜਨ ਦੇਵ ਜੀ
Ferozpuria Humanity Club
692 ਨੇ ਵੇਖਿਆ
4 ਮਹੀਨੇ ਪਹਿਲਾਂ
ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਪਿੰਡ ਗੁਰੂਵਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਹੈ। ਇਹ ਅੰਮ੍ਰਿਤਸਰ ਤਰਨ ਤਾਰਨ ਰੋਡ ਤੇ ਸਥਿਤ ਇੱਕ ਇਤਿਹਾਸਕ ਸਥਾਨ ਹੈ, ਜਿੱਥੇ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਸਨ। #empowerment #fanengagement #funnyvideos #sportscards #emotionalintelligence #success #selfimprovement #personaldevelopment #resilience #personalgrowth ChupehraSahib, #Gurdwara, #BabaDeepSinghJi, and #Ludhiana #amritsar #amritsarfood #🤼‍♂️ਕਬੱਡੀ #⚽ਫ਼ੁੱਟਬਾਲ #🔥WWE 💪 #🎲Indoor ਖੇਡਾਂ🥊 #🥊ਬੋਕਸਿੰਗ #viralvideo
Ferozpuria Humanity Club
575 ਨੇ ਵੇਖਿਆ
4 ਮਹੀਨੇ ਪਹਿਲਾਂ
ਗੁਰਦੁਆਰਾ ਸ਼੍ਰੀ ਜਾਮਨੀ ਸਾਹਿਬ, ਪਿੰਡ ਬਜੀਦਪੁਰ, ਜਿਲ੍ਹਾ ਫ਼ਿਰੋਜ਼ਪੁਰ ਵਿਚ ਸਥਿਤ ਹੈ ਪਾਵਨ ਪਵਿੱਤਰ ਅਸਥਾਨ । ਇਹ ਫਿਰੋਜ਼ਪੁਰ-ਲੁਧਿਆਣਾ ਰੋਡ ਤੇ ਸਥਿਤ ਹੈ, ਜੋ ਫਿਰੋਜ਼ਪੁਰ ਸ਼ਹਿਰ ਤੋਂ ਸਿਰਫ 8 ਕਿਲੋਮੀਟਰ ਦੂਰ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਮੁਕਤਸਰ ਸਾਹਿਬ ਦੀ ਲੜਾਈ ਦੇ ਬਾਅਦ ਆਏ ਸਨ #guru #ਗੁਰੂਗੋਬਿੰਦਸਿੰਘਜੀ #gurugobind singhji #gurudwara #fan
See other profiles for amazing content