ਫੋਲੋ ਕਰੋ
ਹਰਮਨਦੀਪ ਕੌਰ
@4768257339
18
ਪੋਸਟ
28
ਫੋਲੋਅਰਸ
ਹਰਮਨਦੀਪ ਕੌਰ
595 ਨੇ ਵੇਖਿਆ
13 ਦਿਨ ਪਹਿਲਾਂ
ਅਸੀ ਜੌ ਮੰਗਦੇ ਹਾਂ ਉਹ ਦੁੱਖ ਹੈ, ਪ੍ਰਮਾਤਮਾ ਜੋ ਦਿੰਦਾ ਉਹ ਸੁੱਖ ਹੈ। ਮਿਲਣਾ ਹਮੇਸ਼ਾ ਵਕਤ ਨਾਲ ਹੈ, ਵਕਤ ਤੋਂ ਪਹਿਲਾਂ ਤਾਂ ਸਾਡੀ ਭੁੱਖ ਹੈ।#🙏 ਸ਼ੁਕਰ ਦਾਤਿਆ #🙏ਸ਼੍ਰੀ ਹਰਮੰਦਰ ਸਾਹਿਬ🙏 #ਸ੍ਰੀ ਗੁਰੂ ਰਾਮਦਾਸ ਜੀ
ਹਰਮਨਦੀਪ ਕੌਰ
486 ਨੇ ਵੇਖਿਆ
16 ਦਿਨ ਪਹਿਲਾਂ
ਜਿਸਦੀ ਬੇੜੀ ਦਾ ਆਗੂ ਪ੍ਰਮਾਤਮਾ ਹੋਵੇ, ਉਹ ਛੱਲਾਂ ਦੀ ਪ੍ਰਵਾਹ ਨਹੀਂ ਕਰਿਆ ਕਰਦੇ।#🙏 ਸ਼ੁਕਰ ਦਾਤਿਆ #🙏ਦਸ ਗੁਰੂ ਸਹਿਬਾਨ 🙏🙏 #ਧੰਨ ਧੰਨ ਬਾਬਾ ਦੀਪ ਸਿੰਘ ਜੀ
ਹਰਮਨਦੀਪ ਕੌਰ
518 ਨੇ ਵੇਖਿਆ
18 ਦਿਨ ਪਹਿਲਾਂ
ਬੇਫ਼ਿਕਰ ਰਿਹਾ ਕਰ ਮੁਸਾਫ਼ਿਰ, ਬਣਾਉਣ ਵਾਲੇ ਨੂੰ ਤੇਰੇ ਨਾਲੋ ਵੱਧ, ਤੇਰੀ ਫ਼ਿਕਰ ਏ।#🙏 ਸ਼ੁਕਰ ਦਾਤਿਆ #ਸ੍ਰੀ ਗੁਰੂ ਨਾਨਕ ਦੇਵ ਜੀ
ਹਰਮਨਦੀਪ ਕੌਰ
4.3K ਨੇ ਵੇਖਿਆ
19 ਦਿਨ ਪਹਿਲਾਂ
ਦੁੱਖ-ਸੁੱਖ ਤਾਂ ਦਾਤਿਆ ਤੇਰੀ ਕੁਦਰਤ ਦੇ ਅਸੂਲ ਨੇ, ਬਸ ਇੱਕੋ ਅਰਦਾਸ ਆ ਤੇਰੇ ਅੱਗੇ। ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ ਤੇ ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ।#🙏ਸੱਚ ਖੰਡ ਸ਼੍ਰੀ ਹਜੂਰ ਸਾਹਿਬ ਗੁਰੂਦੁਆਰਾ🙏 #🙏 ਸ਼ੁਕਰ ਦਾਤਿਆ #ਗੁਰੂ ਗੋਬਿੰਦ ਸਿੰਘ ਜੀ
See other profiles for amazing content