ਸਰਦੀਆਂ ਦੀ ਧੁੱਪ, ਚੁੱਲ੍ਹੇ ਦੀ ਰੋਟੀ ਅਤੇ ਅਮੁਲ ਸਫ਼ੈਦ ਮੱਖਣ... ਇਹ ਸਿਰਫ਼ ਖਾਣਾ ਨਹੀਂ, ਸਾਡਾ ਸੁਆਦੀ ਵਿਰਸਾ ਹੈ!
ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਦਾ ਅਸਲੀ ਸੁਆਦ ਉਦੋਂ ਹੀ ਆਉਂਦਾ ਹੈ, ਜਦੋਂ ਉਸ ਉੱਤੇ ਪਿਘਲਦਾ ਹੈ ਢੇਰ ਸਾਰਾ ਅਮੁਲ ਸਫ਼ੈਦ ਮੱਖਣ। ਇਹ ਤੁਹਾਨੂੰ ਦਿੰਦਾ ਹੈ ਬਿਲਕੁਲ ਘਰ ਦੇ ਬਣੇ ਮੱਖਣ ਵਰਗਾ ਸੁਆਦ ਅਤੇ ਆਪਣੇਪਨ ਦਾ ਅਹਿਸਾਸ।
ਇਸ ਸਰਦੀ, ਹਰ ਥਾਲੀ ਨੂੰ ਬਣਾਓ ਖ਼ਾਸ, ਅਮੁਲ ਦੇ ਨਾਲ।
.
.
.
.
#ਅਮੁਲ #ਅਮੁਲਪੰਜਾਬ #ਪੰਜਾਬ #ਪੰਜਾਬੀ #AmulPunjab #AmulWhiteButter #SafedMakkhan
##amulpunjab