ਦਿਲਵਾਲੇ ਦੁਲਹਨੀਆ ਲੇ ਜਾਏਂਗੇ ਦੇ 30 ਸਾਲ: ਜਦੋਂ ਫ਼ਿਲਮ ਨੇ ਇੱਕ ਅਸਲੀ 'ਰਾਜ' ਨੂੰ ਉਸ ਦੀ ‘ਸਿਮਰਨ’ ਨਾਲ ਮਿਲਾਇਆ - BBC News ਪੰਜਾਬੀ
ਜਦੋਂ ਪੰਜਾਬ ਦੇ ਸਰ੍ਹੋਂ ਦੇ ਖੇਤਾਂ ਵਿੱਚ,ਰਾਜ, ਸਿਮਰਨ ਲਈ ਗੀਤ ਗਾਉਂਦਾ ਹੈ। ਕਹਿੰਦਾ ਹੈ, "ਮੈਂ ਤੈਨੂੰ ਸਿਰਫ਼ ਉਦੋਂ ਹੀ ਲੈ ਜਾਵਾਂਗਾ ਜਦੋਂ ਤੇਰੇ ਪਿਤਾ ਮੈਨੂੰ ਤੇਰਾ ਹੱਥ ਦੇਣਗੇ..." ਤਾਂ ਰਾਜ ਬਹੁਤਿਆਂ ਨੂੰ ਤਾਜ਼ੀ ਹਵਾ ਦੇ ਬੁੱਲੇ ਵਾਂਗ ਮਹਿਸੂਸ ਹੋਇਆ ਸੀ।