#ਗੁਰੂ ਰਵਿਦਾਸ #ਰਵਿਦਾਸ #guru Ravidas #ਗੁਰੂ ਰਵਿਦਾਸ ਜੀ ਜਗਤ ਪਿਤਾ ਧੰਨ ਧੰਨ ਸ੍ਰੀ ਸਤਿ ਗੁਰੂ ਰਵਿਦਾਸ ਜੀ ਦੇ 649ਵਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 26/1/2026 ਨੂੰ ਸਜਾਇਆ ਗਿਆ।
#gururavidassji #GuruRavidasJayanti #Rasulpur #26january2026 #nagarkirtan2026