#🤘 My Status ਸਾਰੇ ਵੀਰਾਂ ਨੂੰ ਬੇਨਤੀ ਆ ਜੀ ਗੁਰਮੇਲ ਸਿੰਘ ਵਾਸੀ ਨਰਾਇਣਗੜ੍ਹ ਕੋਹਲੇ ਮਾਜਰਾ ਦੇਵੀਗੜ੍ਹ ਜੋ ਇੱਕ ਬਿਮਾਰ ਨੇ ਇਨ੍ਹਾਂ ਦੇ ਘਰੇ ਕਮਾਉਣ ਵਾਲਾਂ ਵੀ ਕੋਈ ਨਹੀਂ ਹੈ ਘਰ ਦਾ ਹਾਲਤ ਵੀ ਮਾੜੀ ਹੈ ਇਨ੍ਹਾਂ ਦੀ ਪਤਨੀ ਅਤੇ ਲੜਕੀ ਬਹੁਤ ਤੰਗੀ ਕੱਟ ਰਹੇਂ ਹਨ ਕਿਰਪਾ ਕਰਕੇ ਵੱਧ ਤੋਂ ਵੱਧ ਯੋਗਦਾਨ ਕਰੋ ਜੀ
ਵਾਹਿਗੁਰੂ ਜੀ ਖਾਲਸਾ
ਵਾਹਿਗੁਰੂ ਜੀ ਕੀ ਫਤਿਹ