ਫੋਲੋ ਕਰੋ
Gullu nurpuri lyrics
@gullu6838
229
ਪੋਸਟ
431
ਫੋਲੋਅਰਸ
Gullu nurpuri lyrics
469 ਨੇ ਵੇਖਿਆ
4 ਦਿਨ ਪਹਿਲਾਂ
ਪਾਕਿਸਤਾਨ ਵਿੱਚ ਰਹਿ ਰਹੇ ਬਾਪੂ ਨੇ ਕੀਤਾ ਯਾਦ ਆਪਣੇ ਪੰਜਾਬ ਦੇ ਪਿਛੋਕੜ ਪਿੰਡਾਂ ਨੂੰ ਯਾਦ ਜਿਸ ਵਿੱਚ ਸਾਡਾ ਪਿੰਡ ਨੂਰਪੁਰ ਲੁਬਾਣਾ♥️ ਤੇ ਹੋਰ ਨੇੜਲੇ ਪਿੰਡਾਂ ਦਾ ਵੀ ਕੀਤਾ ਜ਼ਿਕਰ ਕਦੇ ਵੰਡ ਤੋਂ ਪਹਿਲਾਂ ਰਿਹਾ ਕਰਦੇ ਸੀ ਬਾਪੂ ਜੀ ਸਾਡੇ ਗਵਾਂਡੀ ਪਿੰਡ ਠੀਕਰੀਵਾਲ# Panjab #☬ ਪੰਜਾਬ, ਪੰਜਾਬੀ ਤੇ ਪੰਜਾਬੀਅਤ ☬
Gullu nurpuri lyrics
531 ਨੇ ਵੇਖਿਆ
14 ਦਿਨ ਪਹਿਲਾਂ
ਵਾਹਿਗੁਰੂ ਜੀ🙏🙏🌹🌹 MY village Nurpur Lubana ਦੇ ਸਕੂਲ ਵਿੱਚ ਵਿਦਿਆਰਥੀ ਆ ਅਤੇ ਪ੍ਰਿੰਸੀਪਲ ਮੈਡਮ ਪੁਨੀਤਪੁਰੀ ਅਤੇ ਪੰਚਾਇਤ ਦੇ ਸਹਿਯੋਗ ਸਦਕਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਮਨੀ ਸਾਹਿਬ ਜੀ ਦਾ ਜਾਪ ਕਰਵਾਇਆ ਗਿਆ ਜਿਸ ਵਿੱਚ ਦਰਸ਼ਨ ਕਰਨ ਆਏ ਪੰਜਾਬ ਦੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਜੀ Urs Lyrics Gullu Nurpuri✍️7-11-2025 #ਸ੍ਰੀ ਗੁਰੂ ਨਾਨਕ ਦੇਵ ਜੀ
Gullu nurpuri lyrics
517 ਨੇ ਵੇਖਿਆ
16 ਦਿਨ ਪਹਿਲਾਂ
ਵਾਹਿਗੁਰੂ ਜੀ MY New shabad dii Reel palki MY village Nurpur Lubana ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ #ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ #all🙏🙏 https://youtu.be/rkIl2liR7LY?si=2oCyJgLze4b_8XG1
Gullu nurpuri lyrics
5.8K ਨੇ ਵੇਖਿਆ
17 ਦਿਨ ਪਹਿਲਾਂ
ਵਾਹਿਗੁਰੂ ਜੀ MY New shabad dii Reel ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ 🙏🙏#all #Palki #all # #ਸ੍ਰੀ ਗੁਰੂ ਨਾਨਕ ਦੇਵ ਜੀ
Gullu nurpuri lyrics
897 ਨੇ ਵੇਖਿਆ
19 ਦਿਨ ਪਹਿਲਾਂ
ਵਾਹਿਗੁਰੂ ਜੀ 🙏 🙏 MY village Nurpur Lubana ਸ਼ੋਭਾ ਯਾਤਰਾ ਸਤਗੁਰ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੇ ਸਾਬੰਦ ਵਿੱਚ ਬਾਬਾ ਨਾਨਕ ਜੀ ਸਭ ਤੇ ਮਿਹਰ ਕਰਨ 🙏🙏🌹🌹#all #ਸ੍ਰੀ ਗੁਰੂ ਨਾਨਕ ਦੇਵ ਜੀ https://youtu.be/rkIl2liR7LY?si=yhlMbcqq0J31SBXX
Gullu nurpuri lyrics
580 ਨੇ ਵੇਖਿਆ
25 ਦਿਨ ਪਹਿਲਾਂ
ਨਵਾਂ Song ਅਗਲੇ ਮਹੀਨੇ ਬਾਬਾ ਜੀ ਮਿਹਰ ਕਰਨ 🙏🙏 #😍ਪੰਜਾਬੀ ਗਾਣੇ 🎶
Gullu nurpuri lyrics
1K ਨੇ ਵੇਖਿਆ
1 ਮਹੀਨੇ ਪਹਿਲਾਂ
Jai mata dii 🙏🙏🌹🌹 ਜੈ ਮਾਤਾ ਭੱਦਰਕਾਲੀ ਸ਼ੇਖੂਪੁਰ ਵਾਲੀ 🙏🙏🌹🌹 ਦਰਸ਼ਨ 🙏🙏 Happy Diwali all friends 🪔🎇 #all 20-10-2025 #happy diwali
See other profiles for amazing content