ਸਤਿ ਸ੍ਰੀ ਆਕਾਲ ਪੰਜਾਬ ਵਾਸੀਓ ਜੀ ਅਸੀ ਸਕੂਲਾਂ ਵਿੱਚ ਬੱਚਿਆਂ ਲਈ ਦੁਪਹਿਰ ਦਾ ਖਾਣਾ ਤਿਆਰ ਕਰਨ ਵਾਲੀਆਂ ਮਿਡ ਡੇਅ ਮੀਲ ਵਰਕਰ ਹਾਂ ਜਿਨ੍ਹਾਂ ਨੂੰ ਸੈਂਟਰ ਸਰਕਾਰ ਵੱਲੋਂ ਛੇ ਸੌਹ ਰੁਪਏ ਪੰਜਾਬ ਸਰਕਾਰ ਵੱਲੋਂ ਚੌਵੀ ਸੌਹ ਰੁਪਏ ਮਹੀਨਾ ਕੁੱਲ ਮਿਲਾ ਕੇ ਮਹੀਨੇ ਦਾਂ ਤਿੰਨ ਹਜ਼ਾਰ ਰੁਪਏ ਮਹੀਨੇ ਦੇ ਤਨਖਾਹ ਮਿਲਦੀ ਹੈ ਕੁਲ ਮਿਲਾ ਕੇ ਅਸੀਂ ਵੀ ਇਹ ਸਿਸਟਮ ਤੋਂ ਤੰਗ ਹਾਂ 😢😢
#
#ਮਿਡੇਮੀਲ