#🤘 My Status #🌆 ਸਿਟੀ ਸਪੈਸ਼ਲ🎤
ਜੇ ਆਪਣਾ ਬੱਚਾ ਚਾਈਨਾ ਡੋਰ ਲੈ ਕੇ ਕੋਠੇ ਚੜ੍ਹ ਰਿਹਾਂ ਤਾਂ ਪਿਆਰ ਨਾਲ ਸਮਝਾਓ ਨਹੀ ਤਾਂ ਦੋ ਥੱਪੜ ਛੱਡੋ! ਜਦ ਕਿਸੇ ਦਾ ਗਲਾ ਚੀਰਿਆ ਗਿਆ ਫਿਰ ਉਹਦੇ ਥੱਪੜ ਮਾਰਨ ਦਾ ਕੀ ਫਾਇਦਾ? ਫਿਰ ਤਾਂ ਪਛਤਾਵੇ ਦੇ ਥੱਪੜ ਰੋਜ਼ ਵਕਤ ਤੁਹਾਡੇ ਮਾਰੇਗਾ। ਜਿਸ ਘਰ ਦਾ ਚਿਰਾਗ ਬੁਝ ਗਿਆ ਉਹਦੀਆਂ ਬਦਦੁਆਵਾਂ ਤੁਹਾਨੂੰ ਸੁੱਖ ਨਾਲ ਜੀਣ ਨਹੀਂ ਦੇਣਗੀਆਂ। ਜਾਗੋ! ਇਸ ਘਾਤਕ ਡੋਰ ਦੇ ਖਾਤਮੇ ਲਈ ਖੁਦ ਖੜੇ ਹੋਈਏ ਕਿਉਂਕਿ ਸਾਡੇ ਹੀ ਬੱਚੇ ਇਹਦੇ ਨਾਲ ਪਤੰਗ ਚੜਾਉਂਦੇ ਹਨ,, ਵਿਦੇਸ਼ੀ ਨਹੀਂ।
ਸ ਜਸਵੰਤ ਸਿੰਘ ਜੀ ਦਾ ਪਰਿਵਾਰ ਟਾਂਡੇ ਤੋਂ ਛੋਟੇ ਵੀਰ ਰਿੱਚੀ ਜਿਹਨਾਂ ਦੇ ਬੱਚੇ ਦੇ ਕੱਲ ਚਾਈਨਾ ਡੋਰ ਗਲੇ ਤੇ ਫਿਰ ਗਈ ਹੈ। ਰੱਬ ਵਲੋਂ ਜਾਨ ਬਚੀ ਹੈ,,,ਗਲੇ ਤੇ 25 ਟਾਂਕੇ ਲੱਗੇ ਹਨ। ਦਿਲੋ ਹਮਦਰਦੀ ਹੈ ਆਪਣੇ ਦੋਸਤ ਪਰਿਵਾਰ ਨਾਲ। ਸ਼ੁਕਰ ਕਰਦੇ ਹਾ ਪਰਮਾਤਮਾ ਦਾ।
ਯਾਦ ਰਹੇ ਕਿ ਕੱਲ੍ਹ ਸਮਰਾਲਾ ਦਾ ਇੱਕ ਪੰਦਰਾਂ ਸਾਲ ਦਾ ਇਕਲੌਤਾ ਪੁੱਤਰ ਇਸ ਚਾਈਨਾ ਡੋਰ ਦੀ ਵਜਾ ਨਾਲ ਮਰ ਗਿਆ