ਫੋਲੋ ਕਰੋ
𝐌𝐚𝐚𝐧 𝐑𝐚𝐫𝐡 𝐖𝐚𝐥𝐚
@lyricist_and_storyteller
345
ਪੋਸਟ
521
ਫੋਲੋਅਰਸ
𝐌𝐚𝐚𝐧 𝐑𝐚𝐫𝐡 𝐖𝐚𝐥𝐚
570 ਨੇ ਵੇਖਿਆ
4 ਮਹੀਨੇ ਪਹਿਲਾਂ
𝑯𝒐𝒓 𝑽𝒂𝒅𝒉𝒊𝒂🥰 𝑷𝒐𝒔𝒕𝒔 𝑫𝒆𝒌𝒉𝒂𝒏 𝑳𝒂𝒚𝒊 𝑷𝒂𝒈𝒆 𝑭𝒐𝒍𝒍𝒐𝒘 🫂 𝑲𝒓𝒐 𝑷𝒐𝒔𝒕 𝑽𝒂𝒅𝒉𝒊𝒂👌 𝑳𝒂𝒈𝒆 𝑻𝒂 𝑨𝒂𝒈𝒆⏭️ 𝑺𝒉𝒂𝒓 𝑱𝒂𝒓𝒖𝒓 𝑲𝒓𝒆𝒐 𝑱𝒊 #🌾 ਪੰਜਾਬ ਦਾ ਸੱਭਿਆਚਾਰ #📄 ਜੀਵਨ ਬਾਣੀ #☬ ਪੰਜਾਬ, ਪੰਜਾਬੀ ਤੇ ਪੰਜਾਬੀਅਤ ☬ #💡 ਜਾਣਕਾਰੀ ਸਪੈਸ਼ਲ #📗ਸ਼ਾਇਰੀ ਅਤੇ ਕੋਟਸ 🧾
𝐌𝐚𝐚𝐧 𝐑𝐚𝐫𝐡 𝐖𝐚𝐥𝐚
574 ਨੇ ਵੇਖਿਆ
4 ਮਹੀਨੇ ਪਹਿਲਾਂ
ਮੇਰੇ ਲਿਖੇ ਗੀਤ ਜੋ 2012 ਤੋਂ 2017 ਤੱਕ ਡੀ ਡੀ ਪੰਜਾਬੀ ਤੇ ਆਏ ਜੋ ਕਿ ਯੂ ਟਿਊਬ ਦੇ ਵੱਖ ਵੱਖ ਚੈਨਲਾਂ ਤੇ ਅੱਜ ਵੀ ਮਜੂਦ ਹਨ ਤੇ ਇਹਨਾਂ ਸਾਰੇ ਗੀਤਾਂ ਦੇ ਲਿੰਕ ਮੇਰੇ ਇੰਸਟਾਗ੍ਰਾਮ ਤੇ ਫੇਸਬੁੱਕ ਦੀ Highlight ਚ ਦੇਖ ਸਕਦੇ ਹੋ My Page & Instagram Search id 👉 Maan Rarh Wala #📄 ਜੀਵਨ ਬਾਣੀ #💡 ਜਾਣਕਾਰੀ ਸਪੈਸ਼ਲ #🌾 ਪੰਜਾਬ ਦਾ ਸੱਭਿਆਚਾਰ #📃ਲਾਈਫ ਕੋਟਸ✒️ #📗ਸ਼ਾਇਰੀ ਅਤੇ ਕੋਟਸ 🧾
𝐌𝐚𝐚𝐧 𝐑𝐚𝐫𝐡 𝐖𝐚𝐥𝐚
538 ਨੇ ਵੇਖਿਆ
4 ਮਹੀਨੇ ਪਹਿਲਾਂ
ਮੇਰੇ ਚਿਹਰੇ ਦੀ ਰੌਣਕ🥰 ਮਿਟਾਉਣ ਲਈ ਬੜਾ ਜ਼ੋਰ ਲਾਇਆ ਏ ਕੁੱਝ ਕੁ ਗ਼ੈਰਾਂ ਤੇ ਬਹੁਤੇ ਆਪਣਿਆਂ ਨੇ 🫂 ਪਰ ਜੀਹਦੇ ਸਿਰ ਤੇ ਹੱਥ🖐️ ਬਾਬੇ ਨਾਨਕ ਜੀ ਦਾ ਹੋਵੇ🥰 ਓਹਦਾ ਕੋਈ ਕੀ ਵਿਗਾੜ ਸਕਦਾ ਏ 😊 🖊️ ਮਾਨ ਰੜ੍ਹ ਵਾਲਾ #🙏ਸ਼੍ਰੀ ਗੁਰੂ ਨਾਨਕ ਦੇਵ ਜੀ #😇ਸਿੱਖ ਧਰਮ 🙏 #🌼ਮੋਟੀਵੇਸ਼ਨ #📄 ਜੀਵਨ ਬਾਣੀ #📝 ਅੱਜ ਦਾ ਵਿਚਾਰ ✍
𝐌𝐚𝐚𝐧 𝐑𝐚𝐫𝐡 𝐖𝐚𝐥𝐚
725 ਨੇ ਵੇਖਿਆ
4 ਮਹੀਨੇ ਪਹਿਲਾਂ
ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥ ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥ ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥ ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥ ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥ ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥ ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ॥ ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥ ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥੫॥ ਨਾਹੁ = ਖਸਮ । ਜਗ ਜੀਵਨ ਪੁਰਖੁ = ਜਗਤ ਦਾ ਸਹਾਰਾ ਪ੍ਰਭੂ । ਸੰਦੀ = ਦੀ । ਦੁਯੈ ਭਾਇ = (ਪ੍ਰਭੂ ਤੋਂ ਬਿਨਾ ਕਿਸੇ) ਦੂਜੇ ਪਿਆਰ ਵਿਚ । ਵਿਗੁਚੀਐ = ਖ਼ੁਆਰ ਹੋਈਦਾ ਹੈ । ਗਲਿ = ਗਲ ਵਿਚ । ਲੁਣੈ = ਵੱਢਦਾ ਹੈ । ਮਥੈ = ਮੱਥੇ ਉੱਤੇ । ਰੈਣਿ = ਰਾਤ, ਉਮਰ । ਕੌ = ਨੂੰ । ਭੇਟੀਐ = ਮਿਲਦਾ ਹੈ । ਸਾਧੂ = ਗੁਰੂ । ਖਲਾਸੁ = ਸੁਰਖ਼ਰੂ, ਆਦਰ = ਜੋਗ । ਪ੍ਰਭ = ਹੇ ਪ੍ਰਭੂ ! ਹੋਇ = ਬਣੀ ਰਹੇ । ਜਿਸੁ ਮਨਿ = ਜਿਸ ਦੇ ਮਨ ਵਿਚ । ਨਿਰਾਸ = ਟੁੱਟੇ ਹੋਏ ਦਿਲ ਵਾਲਾ । ਵਾਹਿਗੁਰੂ ਜੀ #💡 ਜਾਣਕਾਰੀ ਸਪੈਸ਼ਲ #☬ ਪੰਜਾਬ, ਪੰਜਾਬੀ ਤੇ ਪੰਜਾਬੀਅਤ ☬ #📝 ਅੱਜ ਦਾ ਵਿਚਾਰ ✍ #ਗੁਰਬਾਣੀ #👳‍♂️ਰਾਜ ਕਰੇਗਾ ਖਾਲਸਾ 💪
𝐌𝐚𝐚𝐧 𝐑𝐚𝐫𝐡 𝐖𝐚𝐥𝐚
622 ਨੇ ਵੇਖਿਆ
4 ਮਹੀਨੇ ਪਹਿਲਾਂ
𝑯𝒐𝒓 𝑽𝒂𝒅𝒉𝒊𝒂🥰 𝑷𝒐𝒔𝒕𝒔 𝑫𝒆𝒌𝒉𝒂𝒏 𝑳𝒂𝒚𝒊 𝑷𝒂𝒈𝒆 𝑭𝒐𝒍𝒍𝒐𝒘 🫂 𝑲𝒓𝒐 𝑷𝒐𝒔𝒕 𝑽𝒂𝒅𝒉𝒊𝒂👌 𝑳𝒂𝒈𝒆 𝑻𝒂 𝑨𝒂𝒈𝒆⏭️ 𝑺𝒉𝒂𝒓 𝑱𝒂𝒓𝒖𝒓 𝑲𝒓𝒆𝒐 𝑱𝒊 #📜 ਜਨਰਲ ਨੌਲਜ #🌾 ਪੰਜਾਬ ਦਾ ਸੱਭਿਆਚਾਰ #💡 ਜਾਣਕਾਰੀ ਸਪੈਸ਼ਲ #🤘 My Status
𝐌𝐚𝐚𝐧 𝐑𝐚𝐫𝐡 𝐖𝐚𝐥𝐚
668 ਨੇ ਵੇਖਿਆ
4 ਮਹੀਨੇ ਪਹਿਲਾਂ
𝐃𝐞𝐬𝐡 🇮🇳 𝐃𝐞 𝐌𝐚𝐡𝐚𝐚𝐧 𝐒𝐡𝐚𝐡𝐢𝐝𝐚𝐧 𝐍𝐮 𝐏𝐢𝐲𝐚𝐫 𝐊𝐚𝐫𝐧 𝐖𝐚𝐥𝐞 𝐂𝐨𝐦𝐞𝐧𝐭 𝐜𝐡 🇮🇳 𝐒𝐞𝐧𝐝 𝐊𝐫𝐨 𝑯𝒐𝒓 𝑽𝒂𝒅𝒉𝒊𝒂🥰 𝑷𝒐𝒔𝒕𝒔 𝑫𝒆𝒌𝒉𝒂𝒏 𝑳𝒂𝒚𝒊 𝑭𝒐𝒍𝒍𝒐𝒘 🫂 𝑲𝒓𝒐 𝑷𝒐𝒔𝒕 𝑽𝒂𝒅𝒉𝒊𝒂👌 𝑳𝒂𝒈𝒆 𝑻𝒂 𝑨𝒂𝒈𝒆⏭️ 𝑺𝒉𝒂𝒓 𝑱𝒂𝒓𝒖𝒓 𝑲𝒓𝒆𝒐 𝑱𝒊 #🌾 ਪੰਜਾਬ ਦਾ ਸੱਭਿਆਚਾਰ #📝 ਅੱਜ ਦਾ ਵਿਚਾਰ ✍ #🤘 My Status #🌼ਮੋਟੀਵੇਸ਼ਨ #👌 ਘੈਂਟ ਵੀਡੀਓਜ
𝐌𝐚𝐚𝐧 𝐑𝐚𝐫𝐡 𝐖𝐚𝐥𝐚
588 ਨੇ ਵੇਖਿਆ
4 ਮਹੀਨੇ ਪਹਿਲਾਂ
https://youtu.be/ZDT8PnTieOs?si=W9UipjJu-6uYaMn8 👈Full Song Link ਹੁਣ ਤੱਕ ਰਿਕਾਰਡ ਹੋਏ ਮੇਰੇ ਲਿਖੇ ਹੋਏ ਸਾਰੇ ਗੀਤ ਤੇ Short Movies ਇੱਕ ਕਰਕੇ ਤੁਹਾਡੇ ਨਾਲ ਸਾਂਝੇ ਕਰਾਂਗੇ ਸੁਣੋ ਜੀ ਪਹਿਲਾਂ ਗੀਤ ਗਾਇਕ ਅਵਤਾਰ ਚਮਕ ਗੁਰਪ੍ਰੀਤ ਬਿੱਟੀ ਗੀਤਕਾਰ ਤੇ ਸੰਗੀਤਕਾਰ ਮਾਨ ਰੜ੍ਹ ਵਾਲਾ #📹 ਮੇਰੀ ਬਣਾਈ ਹੋਈ ਵੀਡੀਓ #🎥 ਵੀਡੀਓ ਸਟੇਟਸ #💃ਪੰਜਾਬੀ ਟੱਪੇ 🤩 #🌾 ਪੰਜਾਬ ਦਾ ਸੱਭਿਆਚਾਰ
See other profiles for amazing content