ਫੋਲੋ ਕਰੋ
Mani Ravidassia
@maniravidassia667
172
ਪੋਸਟ
3,469
ਫੋਲੋਅਰਸ
Mani Ravidassia
9.1K ਨੇ ਵੇਖਿਆ
3 ਦਿਨ ਪਹਿਲਾਂ
#ਗੁਰੂ ਰਵਿਦਾਸ ਜੀ ਪੋਹ ਮਹੀਨੇ ਦੀ ਪਾਵਨ ਪਵਿੱਤਰ ਸੰਗਰਾਂਦ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏
Mani Ravidassia
647 ਨੇ ਵੇਖਿਆ
2 ਮਹੀਨੇ ਪਹਿਲਾਂ
#ਗੁਰੂ ਰਵਿਦਾਸ ਜੀ ਕੱਤਕ ਮਹੀਨੇ ਦੀ ਪਾਵਨ ਪਵਿੱਤਰ ਸੰਗਰਾਂਦ
Mani Ravidassia
581 ਨੇ ਵੇਖਿਆ
3 ਮਹੀਨੇ ਪਹਿਲਾਂ
ਅੱਸੂ ਮਹੀਨੇ ਦੀ ਸੰਗਰਾਂਦ 108 ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਤੋਂ ਸਰਵਨ ਕਰੋ ਜੀ🙏🙏 #gururavidassshabad #reels #trendingvideo #gurbani #Ravidassiya #viralvideo #viral #fypage #fyp #foryourpage #foryoupage #foryou #CapCut #ਗੁਰੂ ਰਵਿਦਾਸ ਜੀ
Mani Ravidassia
622 ਨੇ ਵੇਖਿਆ
5 ਮਹੀਨੇ ਪਹਿਲਾਂ
#ਗੁਰੂ ਰਵਿਦਾਸ ਜੀ #ਰਵਿਦਾਸ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ,, ਸਤਿਗੁਰੁ ਰਵਿਦਾਸ ਮਹਾਰਾਜ ਜੀ ਸਾਵਨ ਮਹੀਨੇ ਦੀ ਸੰਗਰਾਂਦ ਦਾ ਮਹੀਨਾ ਚੜਿਆ ਆਪ ਜੀ ਕਿਰਪਾ ਕਰਨਾ ਇਹ ਨਵਾਂ ਮਹੀਨਾ ਸਭਨਾਂ ਲਈ ਸੁੱਖਾਂ ਭਰਿਆ ਬਤੀਤ ਹੋਵੇ 🙏🙏🙏
Mani Ravidassia
742 ਨੇ ਵੇਖਿਆ
6 ਮਹੀਨੇ ਪਹਿਲਾਂ
ਅੱਜ ਹਾੜ ਮਹੀਨੇ ਦੀ ਪਾਵਨ ਪਵਿੱਤਰ ਸੰਗਰਾਂਦ ਅਤੇ ਸਤਿਗੁਰ ਰਵਿਦਾਸ ਜੀ ਦੇ 497ਵੇ ਜੋਤੀ ਜੋਤਿ ਸਮਾਉਣ ਦਿਵਸ ਤੇ ਕੋਟਨ ਕੋਟ ਪ੍ਰਣਾਮ ਜੀ🙏🙏 ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ 🙏 #ਰਵਿਦਾਸ #ਗੁਰੂ ਰਵਿਦਾਸ ਜੀ #ਗੁਰੂ ਰਵਿਦਾਸ ਜੀ
Mani Ravidassia
734 ਨੇ ਵੇਖਿਆ
6 ਮਹੀਨੇ ਪਹਿਲਾਂ
ਕੌਮਾਂ ਦੇ ਸਿਰ ਉੱਚੇ ਕੀਤੇ ਜੱਗ ਵਿਚ ਸਦਾ ਸ਼ਹੀਦਾਂ ਦੇ,,,, ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੇ ਸ਼ਹੀਦੀ ਦਿਵਸ ਤੇ ਸੰਤਾਂ ਨੂੰ ਕੋਟਨ ਕੋਟ ਪ੍ਰਣਾਮ ,, 24 ਮਈ 2009 ਨੂੰ ਵਿਆਨਾ ਦੀ ਧਰਤੀ ਤੇ ਸ਼ਹੀਦੀ ਪਾ ਗਏ ਮੁੜ ਆਵੋ ਰਾਮਾਨੰਦ ਜੀ 🙏 ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ,,,, ਵਲੋ ਮਨੀ ਰਵਿਦਾਸੀਆ #ਬਰਸੀ ਸਮਾਗਮ ਸੰਤ ਰਾਮਾਨੰਦ ਜੀ #ਅਮਰ ਸਹੀਦ 108 ਸੰਤ ਰਾਮਾਨੰਦ ਜੀ
See other profiles for amazing content