'ਰਾਵੀ' ਜਿਸ ਨੇ ਆਪਣੀਆਂ ਅੱਖਾਂ ‘ਚ ਸੰਜੋਏ ਹੋਏ ਹਨ ਵਿਆਹ ਦੇ ਅਨੇਕਾਂ ਹੀ ਸੁਫ਼ਨੇ । ਪਰ ਕੀ ਇਹ ਕੁੜੀ ਆਪਣੇ ਸੁਫ਼ਨੇ ਪੂਰੇ ਕਰ ਪਾਏਗੀ, ਜਾਨਣ ਲਈ ਵੇਖਣਾ ਨਾ ਭੁੱਲਣਾ ਪਾਕ ਮੁਹੱਬਤ ਦੀ ਅਨੋਖੀ ਦਾਸਤਾਂ 'ਵੰਗਾਂ', ਹਰ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮੀਂ 7 ਵਜੇ, ਸਿਰਫ਼ ਪੀਟੀਸੀ ਪੰਜਾਬੀ 'ਤੇ |
#Wangaan #WangaanNewPunjabiSeries #NewPunjabiSeries #NewPunjabiSeries2023 #PTCPunjabiTVSeries #Entertainment #Punjabi #PTC #PTCPunjabi
#WANGAAN