ਪੰਜਾਬ ਕੈਬਿਨਟ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਜਨਤਕ ਅਦਾਰੇ ਲਈ ਜ਼ਮੀਨ ਦਾ ਫੈਸਲਾ ਡੀਸੀ ਪੱਧਰ 'ਤੇ ਹੋਵੇਗਾ। ਜ਼ਮੀਨ ਦੇਣ ਦਾ ਫੈਸਲਾ ਡੀਸੀ ਦੀ ਕਮੇਟੀ ਕਰੇਗੀ। 'PAPRA ਐਕਟ ਤਹਿਤ 3 ਸਾਲ ਤੱਕ ਐਕਸਟੈਂਸ਼ਨ ਲੈ ਸਕਦੇ ਹੋ'।ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ 'PAPRA ਐਕਟ ਤਹਿਤ 3 ਸਾਲ ਤੱਕ ਐਕਸਟੈਂਸ਼ਨ ਲੈ ਸਕਦੇ ਹੋ'। ਨੌਕਰੀਆਂ ਲਈ ਡਿਗਰੀ ਦੀ ਸ਼ਰਤ ਦਾ ਸਮਾਂ ਤੈਅ ਕੀਤਾ ਗਿਆ ਹੈ। ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਅਰਜ਼ੀ ਭਰਨ ਦੇ ਆਖਰੀ ਦਿਨ ਤੱਕ ਡਿਗਰੀ ਹੋਣੀ ਜ਼ਰੂਰੀ ਹੈ।
#📢ਪੰਜਾਬ ਕੈਬਨਿਟ ਵੱਲੋਂ ਲਏ ਗਏ ਅਹਿਮ ਫ਼ੈਸਲੇ