https://youtu.be/SPiBsjDJ1Ao?si=bouweORsjl6
ਜੈ ਗੁਰੂਦੇਵ ਧੰਨ ਗੁਰੂਦੇਵ 🙏🏻
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਤੇ ਲੈਕੇ ਆ ਗਏ ਆ ਬਹੁਤ ਹੀ ਸੋਹਣਾ ਸ਼ਬਦ "ਕਿਰਪਾ ਏ ਕਾਂਸ਼ੀ ਵਾਲੇ ਦੀ" ਸਾਨੂੰ ਪੂਰੀ ਉਮੀਦ ਹੈ ਸਾਰੀ ਸੰਗਤ ਨੂੰ ਇਹ ਸ਼ਬਦ ਬੇਹੱਦ ਪਸੰਦ ਆਵੇਗਾ ਸੋ ਹੁਣ ਇਹ ਸ਼ਬਦ ਹੋਇਆ ਤੁਹਾਡਾ ਸੋ ਹੁਣ ਸ਼ੇਅਰ ਕਰ ਦਿਓ ਤੇ ਆਪਣਾ ਪਿਆਰ ਤੇ ਸਾਥ ਦਿਓ 🙏🏻
Singer ROCKY K
Music Jassi brother
Lyrics Tari Lodhipuriya
Video love kumar verma
Label Mapper Digital Bhakti
Thanks for Deep Drg
#🙏🏻गुरबानी #🙏गुरु महिमा😇