ਕੁੜੀਆਂ ਚਿੜੀਆਂ ਵਰਗੀਆਂ ਹੁੰਦੀਆਂ ਨੇ…🕊️🫶🏻 ਇੰਨਾ ਦੇ ਉੱਡਣ ਵਾਸਤੇ ਖੁੱਲ੍ਹਾ ਅਸਮਾਨ ਦਿਓ❤️ ਬਾਜਾਂ ਦੇ ਡਰ ਤੋਂ ਇੰਨਾ ਨੂੰ ਕੈਦ ਨਾ ਕਰੋ ⛓️🥹 ਕਿਉਂਕਿ ਜੇ ਮੌਕਾ ਮਿਲਿਆ 🙌🏻🙌🏻 ਤਾਂ ਇਹ ਚਿੜੀਆਂ ਬਾਜਾਂ ਨੂੰ ਵੀ ਵਕਤ ਪਾ ਸਕਦੀਆਂ ਨੇ⌛️☝🏼✍🏼 ਆਪਣੀਆਂ ਧੀਆਂ ਨੂੰ ਸਰਕਸ ਦੀਆਂ ਨੀ⚔️ ਜੰਗਲ ਦੀਆਂ ਸ਼ੇਰਨੀਆਂ ਬਣਾਓ🧗♀️🏌️♀️🤵♀️ . . . #kudiaa #panjab #kara...
Read more
#🤘 My Status