फॉलो करें
Sadda Punjab
@thesaddapunjab
2
पोस्ट
2
फॉलोअर्स
Sadda Punjab
647 ने देखा
9 दिन पहले
ਦੇਸ਼ ਵਿਦੇਸ਼ 'ਚ ਵੱਸਦੀਆਂ ਨਾਨਕ ਨਾਮਲੇਵਾ ਸੰਗਤਾਂ ਨੂੰ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ #saddapunjab #gurunanakjayanti #gurunanakdevji #gurunanakbirthday #gurpurab #gurpurab2025 #gurunanakji #sikhism #waheguru #satnamwaheguru #ekonkar #BlessingsOfGuruNanak #gurunanakteachings #gurunanak #GuruNanakPrakashUtsav #sikhcommunity #sikhfestival #punjab #gurpurab #like
Sadda Punjab
11.7K ने देखा
9 दिन पहले
#📲मेरा पहला पोस्ट😍 ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ‘ਤੇ ਉਹਨਾਂ ਦਾ ਅਸ਼ੀਰਵਾਦ ਲੈਂਦੇ ਹੋਏ ਅੱਜ ‘’ਸਾਡਾ ਪੰਜਾਬ’’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਇੱਕ ਅਜਿਹਾ ਡਿਜ਼ੀਟਲ ਮੰਚ ਹੈ ਜੋ ਪੰਜਾਬ ਦੀਆਂ ਉਹ ਤਸਵੀਰਾਂ ਵਿਖਾਏਗਾ ਜਿੱਥੇ ਹਰ ਕਹਾਣੀ ਵਿੱਚ ਮਿਹਨਤ, ਆਸ ਅਤੇ ਮਨੁੱਖਤਾ ਦੀ ਝਲਕ ਹੋਏਗੀ। ਵਾਹਿਗੁਰੂ ਸੱਭ ਨੂੰ ਅਮਨ, ਏਕਤਾ, ਪ੍ਰੇਮ ਅਤੇ ਭਾਈਚਾਰਕ ਸਾਂਝ ਬਖ਼ਸ਼ਣ। #SadaPunjab #punjabstories #punjabheritage #gurunanakjayanti #gurunanakdevji #gurunanakgurpurab #Punjab #parkashpurab #gurpurab #punjabculture
See other profiles for amazing content