ਕੀ ਭੇਦ ਜਾਣਾ ਲੜਾ ਵਾਲੀ ਬੇਲੀ ਦਾ,
ਕਦ ਟੁੱਟਜੇ ਦਰਵਾਜ਼ਾ ਹਵੇਲੀ ਦਾ,
ਕਦੋ ਰੁੱਕ ਜਾਣ ਸਾਹ ਗਵਾਰਾ ਦੇ,
ਮਾਣ ਨੀ ਹੁੰਦਾਂ ਜੇਬ ਵਿੱਚ ਪਾਈ ਧੇਲੀ ਦਾ,
ਕਦ ਅੱਖਾਂ ਮੂਹਰੇ ਆਹ ਹਨ੍ਹੇਰਾ ਹੋਵੇਂ,
ਕਦ ਟੁੱਟ ਜਾਵੇ ਸੁਪਨਾ ਫ਼ਿਲਮੀ ਸੀਨ ਦਮੇਲੀ ਦਾ,
ਬਾਗ ਵਿੱਚ ਲੱਗਿਆ ਫੁੱਲ ਫ਼ਿਰ ਸੁੱਕ ਜਾਵੇਂ,
ਜਦ ਮਾਲੀ ਨਾ ਪਾਵੇ ਪਾਣੀ ਸਾਹ ਨਾ ਨਿਕਲੇ ਚਮੇਲੀ ਦਾ...✍️
ਲਿਖਤੁਮ :- ਤੀਰਥ ਸਿੰਘ
#📗ਸ਼ਾਇਰੀ ਅਤੇ ਕੋਟਸ 🧾 #📄 ਜੀਵਨ ਬਾਣੀ #ਸੱਚੇ ਸ਼ਬਦ