ਫੋਲੋ ਕਰੋ
veeru lights
@veerurai9417174084
1,815
ਪੋਸਟ
7,895
ਫੋਲੋਅਰਸ
veeru lights
406 ਨੇ ਵੇਖਿਆ
9 ਦਿਨ ਪਹਿਲਾਂ
#🤣 ਮਜ਼ੇਦਾਰ Jokes ਮੋਗਾ ਦੇ ਪਿੰਡ ਘੋਲੀਆਂ ਕੋਲ ਵਿਖੇ ਕਰਵਾਇਆ ਗਿਆ ਵਿਹਲੇ ਰਹਿਣ ਦਾ ਮੁਕਾਬਲਾ 2 ਜੇਤੂਆਂ ਨੂੰ ਇਕ-ਇਕ ਸਾਈਕਲ ਤੇ 3500-3500 ਰੁਪਏ ਦਿੱਤਾ ਗਿਆ ਇਨਾਮ #Moga #punjabinews #latestnews #competition #stayingidle #📜 ਜਨਰਲ ਨੌਲਜ #😂ਸ਼ੁੱਧ ਦੇਸੀ ਕਮੇਡੀ🤣 #😁ਅੱਜ ਦੇ funny ਵੀਡੀਓਜ਼ 🤣 #😂 ਹਾਸੇ ਵੀਡੀਓਜ਼
veeru lights
734 ਨੇ ਵੇਖਿਆ
14 ਦਿਨ ਪਹਿਲਾਂ
#📚ਪੜ੍ਹਾਈ with FUN🤪 ਏਸ ਬੰਦੇ ਦਾ ਨਾਮ ਭਰਤ ਜੈਨ ਹੈ। ਏਹ ਮੁੰਬਈ ਵਿੱਚ ਪਹਿਲਾਂ ਭੀਖ ਮੰਗਦਾ ਹੁੰਦਾ ਸੀ ਫੇਰ ਏਹਨੇ 18,000 ਭਿਖਾਰੀਆਂ ਨੂੰ ਇਕੱਠੇ ਕਰਕੇ ਉਨ੍ਹਾਂ ਦੀ ਯੂਨੀਅਨ ਬਣਾ ਲਈ, ਉਨ੍ਹਾਂ ਨੂੰ ਕਹਿੰਦਾ ਕਿ ਤੁਸੀਂ ਬੇਫਿਕਰ ਹੋ ਕੇ ਸਵੇਰੇ ਤੋਂ ਲੈਕੇ ਸ਼ਾਮ ਤੱਕ ਭੀਖ ਮੰਗੋ ਥੋਡੇ ਖਾਣੇ ਦਾ ਪ੍ਰਬੰਧ ਮੈਂ ਕਰਾਂਗਾ, ਬਾਕੀ ਜੇ ਤੁਹਾਨੂੰ ਕੋਈ ਪ੍ਰਾਬਲਮ ਆਉਂਦੀ ਹੈ ਤਾਂ ਮੈਂ ਹੱਲ ਕਰਾਂਗਾ ਬਦਲੇ ਵਿੱਚ ਉਨ੍ਹਾਂ ਤੋਂ ਕਮਾਈ ਦਾ 20 ਪ੍ਰਤੀਸ਼ਤ ਹਿੱਸਾ ਲੈਂਦਾ ਸੀ। ਏਹਦੇ ਘਰੋਂ 460 ਕਰੋੜ ਰੁਪਏ ਨਗਦ ਬਰਾਮਦ ਹੋਏ, ਏਹਦੇ ਕੋਲ 8 ਵਿਲਾਜ਼, 8 ਮਹਿੰਗੇ ਫਲੈਟ, 2 ਬੇਸ਼ਕੀਮਤੀ ਬੰਗਲੇ ਨੇ। ਹੁਣ ਏਹ ਜਦੋਂ 22 ਕਰੋੜ ਦਾ ਨਵਾਂ ਘਰ ਖ਼ਰੀਦਣ ਗਿਆ ਤਾਂ ਫੜਿਆ ਗਿਆ। ਭਰਤ ਜੈਨ IIM ਕਲਕੱਤਾ ਤੋਂ ਪੜਿਆ ਹੈ। ਏਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਅਮੀਰ ਭਿਖਾਰੀ ਹੈ। ਭਾਂਵੇ ਦੋ ਚਾਰ ਸੌ ਕਰੋੜ ਰੁਪਏ ਵਾਲਾ ਲੀਡਰ ਫੜਿਆ ਜਾਵੇ, ਭਾਂਵੇ ਕੋਈ ਆਈ ਏ ਐਸ ਜਾਂ ਆਈ ਪੀ ਐਸ ਅਫਸਰ ਫੜਿਆ ਜਾਵੇ ਅਤੇ ਚਾਹੇ ਕੋਈ ਭਿਖਾਰੀ ਫੜਿਆ ਜਾਵੇ ਇੱਕ ਗੱਲ ਸਾਰਿਆਂ ਵਿੱਚ ਸਾਂਝੀ ਦੇਖੀ ਹੈ ਕਿ ਇਹ ਲੋਕਾਂ ਦਾ ਸਬਰ ਖਤਮ ਹੋ ਜਾਂਦਾ ਹੈ ਬੱਸ ਹੋਰ ਪੈਸੇ ਹੋਰ ਪੈਸੇ ਦੀ ਭੁੱਖ ਵਸ ਜਾਂਦੀ ਹੈ। ਜਿਹੜਾ ਬੰਦਾ ਭੁੱਖਾ ਮਰਦਾ ਭੀਖ ਮੰਗਣੀ ਸ਼ੁਰੂ ਕਰਦਾ ਹੈ ਅਗਰ ਉਹਦੇ ਕੋਲ ਚਾਰ ਪੰਜ ਕਰੋੜ ਰੁਪਏ ਵੀ ਆ ਗਏ ਸਨ ਤਾਂ ਉਹ ਕੋਈ ਇੱਜ਼ਤਦਾਰ ਕੰਮ ਕਰਕੇ ਆਪਣੀ ਚੰਗੀ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦਾ ਸੀ ਪਰ ਪੈਸੇ ਦੀ ਭੁੱਖ ਵਿੱਚ ਕਰੋੜਾਂਪਤੀ ਹੋ ਕੇ ਵੀ ਉਹ ਭੀਖ ਵਰਗਾ ਘਿਨਾਉਣਾ ਕਿੱਤਾ ਨਹੀਂ ਛੱਡ ਸਕਿਆ। ਜਿੰਨੇ ਬੰਗਲੇ ਜਾਂ ਵਿਲਾਜ਼ ਉਹਨੇ ਖਰੀਦੇ ਉਨ੍ਹਾਂ ਦਾ ਕਿਰਾਇਆ ਵੀ ਲੱਖਾਂ ਵਿੱਚ ਹੋਵੇਗਾ ਉਹਦੇ ਨਾਲ ਗੁਜ਼ਾਰਾ ਵਧੀਆ ਹੋ ਸਕਦਾ ਸੀ ਪਰ ਨਹੀਂ ਖੂਹ ਦੀ ਮਿੱਟੀ ਆਖਰ ਖੂਹ ਨੂੰ ਹੀ ਲੱਗਣੀ ਸੀ ਹੁਣ ਪੁਲਿਸ ਹੱਥ ਆਏ ਪੈਸੇ ਅਤੇ ਪ੍ਰਾਪਰਟੀਆਂ ਸਭ ਜ਼ਬਤ ਹੋਣਗੀਆਂ ਅਤੇ ਹੋ ਸਕਦਾ ਏਹਨੂੰ ਕੁੱਝ ਸਾਲ ਜੇਲ੍ਹ ਵਿੱਚ ਬਿਤਾਉਣੇ ਪੈਣ। ਸਬਕ ਏਹੀ ਮਿਲਦਾ ਹੈ ਕਿ ਆਪਣੇ ਅੰਦਰ ਸਬਰ ਨੂੰ ਹਮੇਸ਼ਾ ਜਿੰਦਾ ਰੱਖੋ ਜਦੋਂ ਵੀ ਜ਼ਿੰਦਗੀ ਵਿੱਚ ਕੁੱਝ ਮਿਲੇ ਤਾਂ ਰੱਬ ਦਾ ਸ਼ੁਕਰ ਗੁਜ਼ਾਰੋ ਅਤੇ ਸਬਰ ਸੰਤੋਖ ਨਾਲ ਜਿਉਣਾ ਕਦੇ ਨਾ ਭੁੱਲੋ ਬਾਕੀ ਤੁਸੀਂ ਆਪਣੇ ਕੁਮੈਂਟਾਂ ਵਿੱਚ ਦੱਸੋ ਕਿ ਏਸ ਵਿਸ਼ੇ ਤੇ ਤੁਸੀਂ ਕੀ ਕਹੋਗੇ? #facebookpost #fbviral #motivation #📑ਸ਼ੇਅਰਚੈਟ ਜਾਣਕਾਰੀ 📑 #🎥ਵਾਇਰਲ ਸਟੋਰੀ ਅਪਡੇਟਸ 📰 #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #📜 ਜਨਰਲ ਨੌਲਜ
veeru lights
511 ਨੇ ਵੇਖਿਆ
20 ਦਿਨ ਪਹਿਲਾਂ
#🌼ਸ਼ੁੱਕਰਵਾਰ ਸਪੈਸ਼ਲ ਸਟੇਟਸ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੇ ਵਿਆਹ ਦੀ ਵਰ੍ਹੇਗੰਢ ਅੱਜ ਸੁਖਬੀਰ ਬਾਦਲ ਦੇ ਮੀਡੀਆ ਸਲਾਹਕਾਰ Rajay Deep ਨੇ ਪੋਸਟ ਸਾਂਝੀ ਕਰ ਕੇ ਦਿੱਤੀ ਵਧਾਈ #SukhbirBadal #HarsimratKaurBadal #ShiromaniAkaliDal #MarriageAnniversary #RajayDeep #MediaAdvisor #Punjab #Latestnews #📑ਸ਼ੇਅਰਚੈਟ ਜਾਣਕਾਰੀ 📑 #🤘 My Status #👉ਸ਼੍ਰੋਮਣੀ ਅਕਾਲੀ ਦਲ #💞 Cute Couples 💞
veeru lights
493 ਨੇ ਵੇਖਿਆ
22 ਦਿਨ ਪਹਿਲਾਂ
#🙏 ਸ਼ੁੱਧ ਬੁੱਧਵਾਰ : ਬੁੱਧ ਕੰਮ ਸ਼ੁੱਧ 🙂 201 ਧੀਆਂ ਦਾ ਵਿਆਹ ਕਰਨਾ,ਵਿਆਹ ਵੀ ਸਿਰਫ ਫਾਰਮੈਲਿਟੀ ਨਹੀਂ, ਸੰਗਤ ਰੂਪੀ ਮੇਲ ਵਾਸਤੇ ਦੇਸੀ ਘਿਓ ਦੀ ਸਬਜੀ,ਸਟਾਲਾਂ ਲਗਾ ਕਿ ਸਲਾਦ,ਨੈਪਕਿਨ,ਬੈਠਣ ਨੂੰ ਕੁਰਸੀਆਂ,ਵਿਆਹਾਂ ਵਾਗੂੰ ਵੇਟਰ,ਦਾਜ ਵਿੱਚ ਬੇਟੀਆਂ ਲਈ ਅਲਮਾਰੀ,ਬੈੱਡ,ਅੱਧਾ ਤੋਲਾ ਕੰਨ ਕੱਜਣ ਲਈ ਸੋਨਾ,ਸੱਜਣ ਸਵਰਨ ਲਈ ਸੈਲੂਨ ਤੋਂ ਸ਼ਿੰਗਾਰ,ਲਹਿੰਗੇ ਕਰਵਾ ਕਿ! ਇਹ ਸਾਰਾ ਕੁੱਝ ਇੱਕ ਆਮ ਗਰੀਬ ਪਰਿਵਾਰ ਬਹੁਤ ਮੇਹਨਤ ਕਰਨ ਮਗਰੋਂ ਵੀ ਨਹੀਂ ਦੇ ਪਾਉਦਾਂ,ਜੋ ਕੁੱਝ ਇਸ ਇਨਸਾਨ ਵੱਲੋਂ ਕੀਤਾ ਗਿਆ ਹੈ। ਇਸ ਵੀਰ ਨੇ ਸਾਰੀ ਉਮਰ ਲਈ 201 ਭੈਣਾਂ ਦੇ ਪਿਤਾ,ਭਰਾ ਬਨ ਕਿ ਦੁਨੀਆਂ ਨੂੰ ਵਖਾ ਦਿੱਤਾ ਹੈ। ਦੁਆ ਅਤੇ ਸੈਲਿਊਟ ਰਮਿੰਦਰ ਸਿੰਘ ਆਵਲਾ ਜੀ।#videochallenge2025Followers #🎥ਵਾਇਰਲ ਸਟੋਰੀ ਅਪਡੇਟਸ 📰 #🤘 My Status #🙏God Bless You🙏 Raminder Singh Awla #📑ਸ਼ੇਅਰਚੈਟ ਜਾਣਕਾਰੀ 📑
See other profiles for amazing content