ਜੇ ਤੂੰ ਆਖੇ ਮੈਨੂੰ ਇਸ਼ਕ ਨੀ ਆਉਂਦਾ
ਤੈਨੂੰ ਆਉਂਦਾ - ਦੱਸੇ ਵੀ
ਜੇ ਮੈਂ ਕਿਧਰੇ ਦੁੱਖ ਸੁਣਾਵਾਂ
ਸੁਣ ਵੀ ਲਵੇ - ਤੇ ਹੱਸੇ ਵੀ
ਚਲ ਮੰਨ ਲੈਨੇਂ ਆ ਮੈਂ ਪਿਆਰ ਚ ਢਿਲਾ
ਤੇਰੇ ਹੱਥ ਡੋਰਾਂ - ਕੱਸੇ ਵੀ
ਜੇ ਤੂੰ ਆਖੇਂ ਮੈਨੂੰ ਵੱਸ ਚ ਰੱਖਣਾ
ਚੱਲ ਰਹਿ ਪੈਨੇ ਆ - ਰੱਖੇ ਵੀ
#📃ਲਾਈਫ ਕੋਟਸ✒️ #📗ਸ਼ਾਇਰੀ ਅਤੇ ਕੋਟਸ 🧾 #🧾 ਟੈਕਸਟ ਸ਼ਾਇਰੀ #🍁ਪਰਦੇਸੀ ਪੰਜਾਬੀ #👫ਮੈਂ ਤੇ ਓਹ