Magic Share BannerEpisodic Banner

Paramjeet Singh jhotta

11 Posts • 283K views
ਨਿਮਰਤ ਕੌਰ
638 views • 23 days ago
ਅਲਵਿਦਾ ਸ਼ੇਰ ਦਿਲ ਯੋਧੇ ਨੂੰ 💔 ਪਰਮਿੰਦਰ ਸਿੰਘ ਝੋਟਾ — ਜੋ ਨਸ਼ਿਆਂ ਦੇ ਖਿਲਾਫ ਡਟ ਕੇ ਖੜਿਆ, ਕੱਲ ਸ਼ਾਮ ਉਸਦੀ ਆਵਾਜ਼ ਨੂੰ ਚੁੱਪ ਕਰਾ ਦਿੱਤਾ ਗਿਆ। ਉਹ ਨਸ਼ਾ ਵੇਚਣ ਵਾਲਿਆਂ ਤੋਂ ਨਹੀਂ ਡਰਿਆ, ਉਹ ਪਿੰਡ ਦੇ ਬੱਚਿਆਂ ਨੂੰ ਬਚਾਉਣਾ ਚਾਹੁੰਦਾ ਸੀ। ਇੱਕ ਆਵਾਜ਼ ਚੁੱਪ ਹੋਈ ਏ, ਪਰ ਸੋਚ ਨਹੀਂ ਮਰੇਗੀ। ਨਸ਼ਿਆਂ ਦੇ ਖਿਲਾਫ ਜੰਗ ਜਾਰੀ ਰਹੇਗੀ। ਵਾਹਿਗੁਰੂ ਵਿਛੜੀ ਰੂਹ ਨੂੰ ਚਰਨਾਂ ਚ ਨਿਵਾਸ ਬਖਸ਼ੇ 🙏 #Paramjeet Singh jhotta
9 shares