👉#ਕੁੱਝ_ਵਿਚਾਰ ਅੱਜ ਬੜੀ ਹੈਰਾਨੀ ਹੋਈ ਇਹ ਦੇਖ ਕੇ ਕਿ ਜਿਸ ਦੇਸ਼ ਵਿੱਚ ਸਾਡੇ ਰਾਸ਼ਟਰੀ ਝੰਡੇ ਨੂੰ ਸੁਤੰਤਰਤਾ ਪੂਰਵਕ ਲਹਿਰਾਉਣ ਦੇ ਲਈ ਕਿੰਨਿਆਂ #ਯੋਧਿਆਂ #ਦੇਸ਼_ਭਗਤਾਂ #ਸੂਰਬੀਰਾਂ ਨੇ ਆਪਣਾ ਬਲਿਦਾਨ ਆਪਣੇ ਪਰਿਵਾਰਾਂ ਦਾ ਬਲੀਦਾਨ ਦੇ ਦਿੱਤਾ ਅੱਜ ਉੱਥੇ ਇਹ ਝੰਡੇ ਲਹਿਰਾ ਰਹੇ ਹਨ ਵਿਦੇਸ਼ੀ ਤਾਕਤਾਂ ਵਿਦੇਸ਼ੀ ਦੇਸ਼ਾਂ ਦੇ ਇਹ ਝੰਡੇ ਬੜੀ ਸੁਤੰਤਰਤਾ ਦੇ ਨਾਲ ਲਹਿਰਾ ਰਹੇ ਹਨ ਅੱਜ ਹਰ ਇੱਕ ਬੱਚਾ ਹਰ ਇਕ ਵਿਅਕਤੀ ਭਾਰਤ ਦੇਸ਼ ਨੂੰ ਛੱਡ ਕੇ ਬਾਹਰਲੇ ਦੇਸ਼ ਜਾਣਾ ਚਾਹੁੰਦਾ ਹੈ ਕਿਉਂਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਦੇਸ਼ ਤੋਂ ਨਾ ਖੁਸ਼ ਹੈ ਕੋਈ #ਨੌਕਰੀ ਕਰਕੇ ਕੋਈ #ਸਹੂਲਤਾਂ ਕਰਕੇ ਕੋਈ #ਸਰਕਾਰ ਤੋਂ ਕੋਈ #ਪੁਲਿਸ ਤੋਂ ਕੋਈ #ਮੈਡੀਕਲ ਤੋਂ ਕੋਈ #ਸਿੱਖਿਆ ਤੋਂ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਇਸ ਦਲਦਲ ਚੋਂ ਬਾਹਰ ਜਾਣਾ ਚਾਹੁੰਦਾ ਹੈ। #ਮੈਂ_ਸੋਚਦਾ ਹਾਂ ਕਿ ਜੇਕਰ ਇਕੱਲਾ ਇਕੱਲਾ ਬੱਚਾ ਬਾਹਰ ਜਾਊਗਾ ਤਾਂ ਇਹ ਦੇਸ਼ ਖਾਲੀ ਹੋ ਜਾਊਗਾ ਜਾਂ ਤਾਂ ਅਸੀਂ ਲੋਕਤੰਤਰ ਵਿੱਚ ਰਹਿ ਕੇ ਇਕੱਠੇ ਹੋ ਕੇ ਹੀ ਸਿਸਟਮ ਨੂੰ ਸੁਧਾਰ ਕੇ ਇਸ ਦੇਸ਼ ਨੂੰ ਹੀ ਬਾਹਰਲਾ ਦੇਸ਼ ਬਣਾ ਲਈਏ ਜਾਂ ਫਿਰ ਬਾਹਰ ਜਾਣ ਨਾਲੋਂ ਇਸੇ ਦੇਸ਼ ਵਿੱਚ ਬਾਹਰਲੇ ਮੁਲਖਾਂ ਨੂੰ ਕਹਿਏ ਕਿ ਆਓ ਭਾਰਤ ਦੇਸ਼ ਵਿੱਚ ਆਪਣੀ ਸਰਕਾਰ ਬਣਾ ਲਵੋ। #ਪੰਦਰਾਂ_ਪੰਦਰਾਂ #ਵੀਹ_ਵੀਹ ਲੱਖ ਰੁਪਇਆ ਲਗਾ ਕੇ ਆਪਣੀ ਜ਼ਮੀਨ ਜਾਇਦਾਦ ਘਰ ਬਾਰ ਸਾਰਾ ਕੁਝ ਵੇਚ ਕੇ ਬਾਹਰ ਜਾਂਦੇ ਹਾਂ ਜੋ ਕਿ ਸਾਨੂੰ ਉਸ ਵਿੱਚ ਆਪਣਾ ਭਵਿੱਖ ਵਧੀਆ ਦਿੱਖਦਾ ਹੈ ਕਿਉਨਾ ਇਹ ਪੈਸਾ ਬਚਾ ਲਿਆ ਜਾਂਵੇ ਤੇ ਅੰਗਰੇਜ਼ੀ ਹਕੂਮਤ ਨੂੰ ਕਹੋ ਭਾਰਤ ਵਿੱਚ ਆਓ ਤੇ ਸਰਕਾਰ ਬਨਾ ਲਓ। like us Follow us👇 #Facebook @punjabpolice91 #Insta @punjab_police91 #whats app 8558846220
ਪੰਜਾਬ ਦੀ ਰਾਜਨੀਤੀ - ਤੁਹਾਡੇ ਵਿਚਾਰ IELT Comments a CONTAC 99 BRITISH Maadlina SUMAM 00762RLAR COCOU ਨੂੰ ਜਰੂਰ ਦਸਿਓ - ShareChat
1.5k views
1 months ago
Share on other apps
Facebook
WhatsApp
Copy Link
Delete
Embed
I want to report this post because this post is...
Embed Post