💕💕nyc lines💕💕
📄 ਜੀਵਨ ਬਾਣੀ - poor ਦਿਲ ਕਰਦਾ ਤੈਨੂੰ ਪਿੰਜ਼ਰੇ ਵਿੱਚੋ ਉਡਾ ਦੇਵਾ ਤੈਨੂੰ ਵੀ ਤੇਰੇ ਆਪਣਿਆ ਨਾਲ ਮਿਲਾ ਦੇਵਾ ਪਰ ਫੇਰ ਸੋਚਦਾਂ ਹਾਂ ਇੱਥੇ ਅੱਜ ਕੱਲ ਆਪਣਾ ਕਿਹੜਾ ਏ ਹਰ ਇੱਕ ਚਿਹਰੇ ਦੇ ਪਿੱਛੇ ਇੱਕ ਨਕਲੀ ਚੇਹਰਾ ਏ ਮੂੰਹ ਤੇ ਜੀਅ ਜੀਅ ਪਿੱਠ ਪਿੱਛੇ ਛੁਰੀ ਚਲਾਉਦੇ ਨੇ ਗੈਰਾ ਨੇ ਕੀ ਲੈਣਾ ਫੱਟ ਆਪਣੇ ਹੀ ਲਾਉਦੇ ਨੇ ਬੇ ਮੌਤ ਤੂੰ ਚਿੜੀਏ ਐਵੇ ਮਾਰੀ ਜਾਵੇਗੀ ਆਪਣਿਆਂ ਦੇ ਹੱਥੋਂ ਸੂਲੀ ਚਾੜੀ ਜਾਵੇਗੀ ਐਵੇ ਨਾ ਤੂੰ ਬਹੁਤਾ ਰੌਲਾ ਪਾਇਆ ਕਰ ਚੁੱਪ - ਚੁਪੀਤੇ ਆਪਣਾ ਵਕਤ ਲੰਘਾਇਆ ਕਰ | ਮੈਂ ਤੈਨੂੰ ਤਾਂ ਇਹ ਗੱਲ ਕਹਿੰਦਾ ਹਾ ਕਿਉਂਕਿ ਮੈਂ ਆਪਣਿਆਂ ਕੋਲੋ ਅੱਜ ਕੱਲ ਦੂਰ ਹੀ ਰਹਿੰਦਾ ਹਾ ਦੂਰ ਹੀ ਰਹਿੰਦਾ ਹਾਂ - ShareChat
190 ਨੇ ਵੇਖਿਆ
12 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post