#🔥 ਹੈਪੀ ਗਾਂਧੀ ਜਯੰਤੀ
🔥 ਹੈਪੀ ਗਾਂਧੀ ਜਯੰਤੀ - year Office of Deputy Commissioner , Fazilka ਦਫਤਰ ਡਿਪਟੀ ਕਮਿਸ਼ਨਰ , ਫਾਜਿਲਕਾ ( ਫੁੱਟਕਲ ਸ਼ਾਖਾ ) ਸੇਵਾ ਵਿਖੇ , . ol | ਸਮੂਹ ਵਿਭਾਗਾਂ ਦੇ ਮੁੱਖੀ , ਜਿਲ੍ਹਾ ਫਾਜਿਲਕਾ । ਨੰ : 67 ( - 6825 / ਐਮ . ਸੀ . / ਐਮ . ਏ . ਮਿਤੀ : 30 ੧ ਵਿਸ਼ਾ : ਮਹਾਤਮਾਂ ਗਾਂਧੀ ਜੀ ਦੀ 150 ਵੀਂ ਜਨਮ ਸ਼ਤਾਬਦੀ ਦੇ ਸਬੰਧ ਵਿੱਚ ਕੀਤੇ ਜਾ ਰਹੇ ਸਮਾਗਮਾਂ ਬਾਰੇ । ਉਪਰੋਕਤ ਵਿਸ਼ੇ ਸਬੰਧੀ ਆਪ ਨੂੰ ਲਿਖਿਆ ਜਾਂਦਾ ਹੈ ਕਿ ਮਹਾਤਮਾਂ ਗਾਂਧੀ ਜੀ ਦੀ 150 ਵੀਂ ਜਨਮ ਸ਼ਤਾਬਦੀ ਮਿਤੀ : 02 . 10 . 2019 ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ , ਫਾਜਿਲਕਾ ਵਿਖੇ ਮਨਾਈ ਜਾਣੀ ਹੈ । ਇਸ ਲਈ ਆਪਣੇ ਅਧੀਨ ਆਉਂਦੇ ਅਧਿਕਾਰੀਆਂ / ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਮਿਤੀ 02 . 10 . 2019 ਨੂੰ ਸਵੇਰੇ 08 : 00 ਵਜੇ ਦਫਤਰ ਡਿਪਟੀ ਕਮਿਸ਼ਨਰ , ਫਾਜਿਲਕਾ ਵਿਖੇ ਹਾਜਰਆਉਣਾ ਯਕੀਨੀ ਬਨਾਇਆ ਜਾਵੇ । CS Scanned with ਸੁਪਰਡੈਂਟ ( ਜ ) ਵਾ : ਡਿਪਟੀ ਕਮਿਸ਼ਨਰ , of carrot m oner - ShareChat
131 ਨੇ ਵੇਖਿਆ
4 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post