ShareChat
click to see wallet page
#🏏ਭਾਰਤੀ ਕ੍ਰਿਕੇਟ ਟੀਮ
🏏ਭਾਰਤੀ ਕ੍ਰਿਕੇਟ ਟੀਮ - ਗੁਰਵੀਰ ਗਿੱਲ ਧੋਨੀ ਦਾ ਪਹਿਲਾ ਪਿਆਰ ਫੁਟਬਾਲ ਰਿਹਾ ਹੈ । ਉਹ ਆਪਣੇ ਸਕੂਲ ਦੀ ਟੀਮ ਵਿੱਚ ਗੋਲਕੀ ਸਨ । ਉਨ੍ਹਾਂ ਦਾ ਫੁੱਟਬਾਲ ਪ੍ਰਤੀ ਪਿਆਰ ਜ਼ਾਹਿਰ ਹੁੰਦਾ ਰਿਹਾ ਹੈ । ਉਹ ਇੰਡੀਅਨ ਸੁਪਰ ਲੀਗ ਵਿੱਚ ਚੇਨਈਯਨ ਐਫਸੀ ਟੀਮ ਦੇ ਮਾਲਕ ਵੀ ਹਨ । ਫੁੱਟਬਾਲ ਤੋਂ ਬਾਅਦ ਉਨ੍ਹਾਂ ਨੂੰ ਬੈਡਮਿੰਟਨ ਨੂੰ ਬਹੁਤ ਪਸੰਦ ਸੀ । - ShareChat

More like this