सुविचार - ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ ਲਗਹਿ ਅਨ ਲਾਲਚ ਬਿਰਥਾ ਜਨਮੁ ਪਰਾਣੀ ॥ : : Gurbaani wallpapers : : : ( ਜਗਤ ਵਿਚ ) ਜੀਵ ਪਰਮਾਤਮਾ ਦੀ ਸਿਫ਼ਤ - ਸਾਲਾਹ ਸੁਣਨ ਪੜਨ ਵਾਸਤੇ ਆਇਆ ਹੈ ( ਇਹੀ ਹੈ ਇਸ ਦਾ ਅਸਲ ਜਨਮ - ਮਨੋਰਥ ) ਪਰ ਜਿਹੜੇ ਪ੍ਰਾਣੀ ( ਪਰਮਾਤਮਾ ਦਾ ) ਨਾਮ ਭੁਲਾ ਕੇ ਹੋਰ ਲਾਲਚ ਵਿਚ ਲੱਗੇ । ਰਹਿੰਦੇ ਹਨ , ਉਹਨਾਂ ਦਾ ਮਨੁੱਖ ਜਨਮ ਵਿਅਰਥ ਚਲਾ ਜਾਂਦਾ ਹੈ । The mortal came to hear & chant the Word of the Guru ' s Bani . But he has forgotten the Name of the Lord , & he has become attached to other temptations . His life has become totally worthless . * ( Saarag M – 5 : SGGS Ji : 1219 ) । - ShareChat
724 ने देखा
10 दिन पहले
अन्य एप्स पर शेयर करें
Facebook
WhatsApp
लिंक कॉपी करें
डिलीट करें
Embed
मैं इस पोस्ट का विरोध करता हूँ, क्योंकि ये पोस्ट...
Embed Post