#ਬੋਲੀਆਂ ਤੇ ਟੱਪੇ
ਬੋਲੀਆਂ ਤੇ ਟੱਪੇ - ਵੀਰ ਮੇਰੇ ਨੇ ਚਰਖਾ ਦਿੱਤਾ ਵੀਰ ਮੇਰੇ ਨੇ ਚਰਖਾ ਦਿੱਤਾ ਵਿੱਚ ਲਵਾਈਆਂ ਮੇਖਾਂ ਵੀਰਾ ਤੈਨੂੰ ਯਾਦ ਕਰਾਂ ਮੈਂ ਜਦੋਂ ਵੀ ਚਰਖੇ ਵੱਲ ਵੇਖਾ . . ਵੀਰਾ ਤੈਨੂੰ ਯਾਦ ਕਰਾਂ ਮੈਂ ਜਦੋਂ ਵੀ ਚਰਖੇ ਵੱਲ ਵੇਖਾ . . ਅੱਗੇ ਤਾਂ ਭੈਣਾ ਨੂੰ ਭਾਈ ਲੈਣ ਆਉਦੇ ਅੱਗੇ ਤਾਂ ਭੈਣਾ ਨੂੰ ਭਾਈ ਲੈਣ ਆਉਦੇ ਹੁਣ ਕਿਉਂ ਆਉਂਦੇ ਨਾਈ ਮੁਹੱਬਤਾਂ ਤੋੜ ਗਏ ਭੈਣਾਂ ਨਾਲੋਂ ਭਾਈ . . ਮੁਹੱਬਤਾਂ ਤੋੜ ਗਏ ਭੈਣਾਂ ਨਾਲੋਂ ਭਾਈ . . JattStatus . com - ShareChat
10k ਨੇ ਵੇਖਿਆ
1 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post