#ਬੋਲੀਆਂ ਤੇ ਟੱਪੇ
ਬੋਲੀਆਂ ਤੇ ਟੱਪੇ - ਗਿੱਧਾ ਗਿੱਧਾ ਕਰੇ ਮੇਲਣੇ , ਗਿੱਧਾ ਪਊ ਬਥੇਰਾ । ਨਜ਼ਰ ਮਾਰ ਕੇ ਵੇਖ ਮੇਲਣੇ , ਭਰਿਆ ਪਿਆ ਬਨੇਰਾ । ਸਾਰੇ ਪਿੰਡ ਦੇ ਲੋਕੀ ਆ ਗਏ , ਕੀ ਬੁਢੜਾ ਕੀ ਠੇਰਾ , ਮੇਲਣੇ ਨੱਚਲੈ ਨੀ , ਦੇ ਲੈ ਸ਼ੌਕ ਦਾ ਗੇੜਾ , ਮੇਲਣੇ ਨੱਚਲੈ ਨੀ , ਦੇ ਲੈ ਸ਼ੌਕ ਦਾ ਗੇੜਾ । - ShareChat
14k ਨੇ ਵੇਖਿਆ
1 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post